

ਤੱਤ ਗੁਰਮਤਿ ਸਮਾਗਮ ਹਾਜ਼ਰੀ ਪ੍ਰਵਾਨਗੀ ਫਾਰਮ
ਨੋਟ : ਇਸ ਫਾਰਮ ਨੂੰ ਪੀ.ਡੀ.ਐਫ. ਤਕਨੀਕ ਰਾਹੀਂ ਡਾਊਨਲੋਡ ਕਰਨ ਲਈ ਇੱਥੇ ਕਲਿਕ ਕਰੋ ਜੀ।
ਮੈਂ/ਸਾਡੀ ਸੰਸਥਾ ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿ ਨਿਗੂਣੇ ਜਿਹੇ ਮਤਭੇਦਾਂ ਅਤੇ ਆਪਸੀ ਗਲਤਫਹਿਮੀਆਂ ਕਾਰਨ ‘ਤੱਤ ਗੁਰਮਤਿ ਲਹਿਰ’ ਵਿਚ ਤਰੇੜਾਂ ਬਹੁਤ ਵੱਧ ਗਈਆਂ ਹਨ। ਇਹ ਆਪਸੀ ਫੁੱਟ ਲਹਿਰ ਲਈ ਬੇਹਦ ਨੁਕਸਾਨਦਾਇਕ ਸਾਬਿਤ ਹੋ ਰਹੀ ਹੈ। ਸਮੇਂ ਦੀ ਮੰਗ ਹੈ ਕਿ ਆਪਸੀ ਮਤਭੇਦਾਂ ਨੂੰ ਸੁਲਝਾ ਕੇ, ਗਲਤਫਹਿਮੀਆਂ ਨੂੰ ਦੂਰ ਕਰਕੇ ਅਤੇ ਹੰਕਾਰ ਦਾ ਤਿਆਗ ਕਰਕੇ ਇਸ ਫੁਟ ਤੋਂ ਛੁਟਕਾਰਾ ਪਾਇਆ ਜਾਵੇ। ਇਸ ਨਾਲ ਇਹ ਲਹਿਰ ਵਧੇਰੇ ਮਜਬੂਤ ਅਤੇ ਪ੍ਰਭਾਵਸ਼ਾਲੀ ਹੋਵੇਗੀ। ਇਸ ‘ਆਪਸੀ ਏਕਤਾ’ ਦੇ ਮਕਸਦ ਨੂੰ ਸਾਹਮਣੇ ਰੱਖ ਕੇ ‘ਤੱਤ ਗੁਰਮਤਿ ਪਰਿਵਾਰ’ ਵਲੋਂ ‘ਤੱਤ ਗੁਰਮਤਿ ਏਕਤਾ ਸਮਾਗਮ’ ਦੇ ਰੂਪ ਵਿਚ ਕੀਤੀ ਜਾ ਰਹੀ ਇਸ ਪਹਿਲ ਦਾ ਮੈਂ/ਸਾਡੀ ਸੰਸਥਾ ਦਿਲੋਂ ਸੁਆਗਤ ਅਤੇ ਸਮਰਥਨ ਕਰਦਾ/ਕਰਦੀ ਹਾਂ/ਹੈ। ਮੈਂ/ਸਾਡੀ ਸੰਸਥਾ ਇਸ ਸਮਾਗਮ ਵਿਚ ਹਾਜਰ ਹੋ ਕੇ ਇਸ ਉਪਰਾਲੇ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦੁਆਉਂਦਾ/ਦੁਆਉਂਦੀ ਹਾਂ/ਹੈ।
ਮੈਂ/ਸਾਡੀ ਸੰਸਥਾ ਕੇਵਲ ਤੇ ਕੇਵਲ ੱਗੁਰੂ ਗ੍ਰੰਥ ਸਾਹਿਬ ਜੀ- (ਰਾਗਮਾਲਾ ਤੋਂ ਬਗੈਰ) ਦੀ ਵਿਚਾਰਧਾਰਾ ਨੂੰ ਸਮਰਪਿਤ ਹਾਂ/ਹੈ। ਮੈਂ/ ਅਸੀਂ ਵਾਅਦਾ ਕਰਦਾ/ਕਰਦੇ ਹਾਂ ਕਿ ਅਸੀ ਪਿਛਲੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ, ਸਾਫ ਅਤੇ ਨਿਸੁਆਰਥ ਮਨ ਨਾਲ ਇਸ ਸਮਾਗਮ ਵਿਚ ਸ਼ਾਮਿਲ ਹੋਵਾਂਗਾ/ਹੋਵਾਂਗੇ। ਮੈਂ/ਅਸੀਂ ਨਾਲ ਲਗੀ ਪ੍ਰਸ਼ਨਾਵਲੀ ਵੀ ਭਰ ਕੇ ਭੇਜ ਰਿਹਾ/ਰਹੇ ਹਾਂ। ਇਸ ਸਮਾਗਮ ਦੇ ਆਯੋਜਨ ਤੇ ਹੋਣ ਵਾਲੇ ਖਰਚੇ ਨੂੰ ਅਪਣੀ ਜਿੰਮੇਵਾਰੀ ਸਮਝਦੇ ਹੋਏ ਮੈਂ/ਸਾਡੀ ਸੰਸਥਾ ‘ਏਕਤਾ ਤਾਲਮੇਲ ਕਮੇਟੀ’ ਵਲੋਂ ਨਿਰਧਾਰਿਤ ਸੇਵਾ (ਭੇਟਾ) ਦੇਣ ਲਈ ਤਿਆਰ ਹਾਂ।
|
ਸਥਾਨ |
ਮਿਤੀ |
ਦਸਤਖਤ/ਮੋਹਰ |
ਨੋਟ:
1. ਇਸ ਸਮਾਗਮ ਵਿਚ ਉਹੀ ਸੰਸਥਾਵਾਂ/ ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ, ਜੋ ਸਿਰਫ ‘ਗੁਰੂ ਗ੍ਰੰਥ
ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਦੀ ਵਿਚਾਰਧਾਰਾ ਨੂੰ ਸਮਰਪਿਤ ਹਨ।
2. ਇਸ ਸਮਾਗਮ ਵਿਚ ਉਹੀ ਸ਼ਾਮਿਲ ਹੋ ਸਕਦਾ ਹੈ ਜਿਸਨੇ ਪਹਿਲਾਂ ਅਪਣੇ/ਸੰਸਥਾ ਵਲੋਂ ਹਾਜ਼ਰੀ ਪ੍ਰਵਾਨਗੀ
ਫਾਰਮ ਭੇਜ ਕੇ ਸੱਦਾ ਪੱਤਰ ਪ੍ਰਾਪਤ ਕਰ ਲਿਆ ਹੈ। ਇਹ ਇਸ ਲਈ ਤਾਂ ਕਿ ਸੁਚਾਰੂ ਤੇ ਸੁਚੱਜੇ ਪ੍ਰਬੰਧ
ਹੋ ਸਕਣ।
3. ਹਰ ਸੰਸਥਾ ਅਪਣੇ ਦੋ ਪ੍ਰਤੀਨਿਧੀ ਭੇਜੇ। ਵਿਅਕਤੀਗਤ ਤੌਰ ਤੇ ਕੋਈ ਵੀ ਸੱਦਾ ਪੱਤਰ ਮੰਗਵਾ ਕੇ
ਸ਼ਾਮਿਲ ਹੋ ਸਕਦਾ ਹੈ।
4. ਹਰ ਸੰਸਥਾ ਲਈ ਸੇਵਾ 500/- ਭਾਰਤੀ ਰੂਪੈ ਅਤੇ ਹਰ ਵਿਅਕਤੀਗਤ ਹਾਜ਼ਰੀ ਲਈ 250/- ਰੂਪੈ ਸੇਵਾ
ਨਿਰਧਾਰਿਤ ਕੀਤੀ ਗਈ ਹੈ। ਅਪਣੀ ਮਰਜ਼ੀ ਅਨੁਸਾਰ ਵੱਧ ਕੋਈ ਕੁਛ ਵੀ ਦੇ ਸਕਦਾ ਹੈ। ਸੇਵਾ ਇਜਲਾਸ ਵਾਲੀ
ਥਾਂ ਤੇ ਹੀ ਰਸੀਦ ਕਟਵਾ ਕੇ ਜਮਾ ਕਰਵਉਣੀ ਹੈ। ਜੇ ਕੋਈ ਵਿਅਕਤੀ ਇਹ ਭੇਟਾ ਦੇਣ ਤੋਂ ਅਸਮਰਥ ਹੈ ਤਾਂ
ਉਹ ਐਸਾ ‘ਹਾਜ਼ਰੀ ਪ੍ਰਵਾਨਗੀ ਫਾਰਮ’ ਤੇ ਲਿਖ ਕੇ ਭੇਜ ਦੇਵੇ।
ਜਾਣਕਾਰੀ / ਸੁਝਾਅ ਫਾਰਮ
1. ਸੰਸਥਾ/ਵਿਅਕਤੀ ਦਾ ਨਾਂ :
2. ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਪ੍ਰਤੀਨਿਧੀ ਦਾ ਨਾਂ (ਸਿਰਫ ਸੰਸਥਾਵਾਂ ਲਈ):
(ੳ)
(ਅ)
3. ਕੀ ਤੁਸੀ ਨਿਯੰਤਰਕ ਪੈਨਲ ਨਾਲ ਰਜਿਸਟਰਡ ਹੋਣਾ ਅਤੇ ਨਿਯੁਕਤੀ ਪੈਨਲ ਦਾ ਹਿੱਸਾ ਬਣਨਾ ਚਾਹੁੰਦੇ ਹੋ ? :
4. ਜੇ ਹਾਂ ਤਾਂ ਨਿਯੁਕਤੀ ਪੈਨਲ ਲਈ ਤੁਹਾਡੇ ਪ੍ਰਤੀਨਿਧੀਆਂ ਦੇ ਨਾਂ, ਪਤਾ ਅਤੇ ਫੋਨ ਨੰ.
(ਸਿਰਫ ਸੰਸਥਾਵਾਂ ਲਈ) :
(ੳ)
(ਅ)
(ੲ)
5. ਨਿਯੰਤਰਕ ਪੈਨਲ ਲਈ ਤੁਹਾਡੇ ਸੁਝਾਅ ਅਨੁਸਾਰ ਢੁਕਵੇਂ ਵਿਅਕਤੀਆਂ ਦੇ ਨਾਂ ਇਸ ਪ੍ਰਕਾਰ ਹਨ:
(ੳ)
(ਅ)
6. ਤੱਤ ਗੁਰਮਤਿ ਵਿਦਵਾਨ ਪੈਨਲ ਲਈ ਤੁਹਾਡੇ ਸੁਝਾਅ ਅਨੁਸਾਰ ਢੁਕਵੇਂ ਨਾਂ ਹੇਠ ਲਿਖੇ ਅਨੁਸਾਰ
ਹਨ:
(ੳ)
(ਅ)
7. ਸਲਾਹਕਾਰ ਪੈਨਲ ਲਈ ਤੁਹਾਡੇ ਸੁਝਾਅ ਅਨੁਸਾਰ ਢੁਕਵੇਂ ਨਾਂ ਹੇਠ ਲਿਖੇ ਅਨੁਸਾਰ ਹਨ:
(ੳ) ਕਾਨੂੰਨੀ ਸਲਾਹਕਾਰ :
(ਅ) ਆਰਥਕ ਸਲਾਹਕਾਰ :
(ੲ) ਸਿਖਿਆ ਸਲਾਹਕਾਰ :
(ਸ) ਮੈਡੀਕਲ ਸਲਾਹਕਾਰ :
(ਹ) ਖੇਡ ਸਲਾਹਕਾਰ :
(ਕ) ਖੇਤੀ ਸਲਾਹਕਾਰ :
(ਖ) ਫੌਜੀ ਸਲਾਹਕਾਰ :
(ਗ) ਤਕਨੀਕੀ ਸਲਾਹਕਾਰ :
(ਘ) ਸਾਹਿਤ ਸਲਾਹਕਾਰ :
(ੜ) ਪ੍ਰਬੰਧਕੀ ਸਲਾਹਕਾਰ :
(ਚ)
(ਛ)
(ਜੇ ਤੁਹਾਡੀ ਰਾਇ ਵਿਚ ਹੋਰ ਕਿਸੇ ਖੇਤਰ ਦੇ ਮਹਿਰ ਵੀ ਇਸ ਵਿਚ ਸ਼ਾਮਿਲ ਹੋਣੇ ਚਾਹੀਦੇ ਹਨ ਤਾਂ
ਉਹਨਾਂ ਦਾ ਜ਼ਿਕਰ ਵੀ ਕਰ ਸਕਦੇ ਹੋ।)
8. ਕੀ ਤੁਸੀਂ ਸਮਾਗਮ ਵਿਚ ਬੋਲਣ ਦਾ ਸਮਾਂ ਚਾਹੁੰਦੇ ਹੋ?
9. ਹੋਰ ਕੋਈ ਸੁਝਾਅ ? : (ਜੇ ਸੁਝਾਅ ਲੰਬਾ ਹੈ ਤਾਂ ਵੱਖਰੇ ਪੰਨੇ ਤੇ ਲਿਖ ਕੇ ਨਾਲ ਨੱਥੀ ਕਰੋ ਜੀ।)
- - - - - - - -
ਨੋਟ : ਇਸ ਫਾਰਮ ਵਿੱਚ ਮੰਗੀ ਗਈ ਜਾਣਕਾਰੀ ਈ-ਮੇਲ tatgurmat@gmail.com ਤੇ ਜਾਂ ਫਿਰ ਡਾਕ ਰਾਹੀਂ ਹੇਠ ਲਿਖੇ ਪਤੇ ਤੇ ਭੇਜੀ ਜਾ ਸਕਦੀ ਹੈ :
ਤਾਲਮੇਲ ਕਮੇਟੀ, ਕੇਅਰ ਆਫ ਤੱਤ ਗੁਰਮਤਿ ਪਰਵਾਰ,
ਫਿਊਚਰ ਪੈਕ ਹਾਇਰ ਸੈਕੰਡਰੀ ਸਕੂਲ,
ਅਪਰ ਗਾਦੀਗੜ੍ਹ (ਏਅਰਪੋਰਟ ਨੇੜੇ),
ਜੰਮੂ (ਜੰਮੂ-ਕਸ਼ਮੀਰ)
ਫੋਨ : 09957813600, 09419126791, 09815971601, 09417440779