Subscription About Us Contact Us


‘ਹਿੰਦੂ’ ਹੋਣ ਦਾ ਅਰਥ

- ਸੁੰਦਰ ਲਾਲ ਸਾਗਰ -

ਹਿੰਦੂ ਹੋਣ ਦਾ ਅਰਥ ਜਾਣਨ ਲਈ ਹਿੰਦੂਆਂ ਦੇ ਅਸਲ ਸੰਸਕਾਰ ਕੀ ਹਨ, ਇਹ ਸਮਝਣਾ ਪਏਗਾ। ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ ਜਾਂ ਜਿਸਨੂੰ ਹਿੰਦੂ ਕਹਿਣਾ ਚਾਹੀਦਾ ਹੈ, ਉਸਦੀ ਕੁਝ ਪਛਾਣ ਹੈ। ਹਿੰਦੂ ਉਹ ਹੈ ਜੋ 16 ਸੰਸਕਾਰਾਂ ਤੋਂ ਗੁਜ਼ਰਦਾ ਹੈ, ਹਿੰਦੂ ਉਹ ਹੈ ਜਿਸ ਵਿੱਚ ਸਤੀ ਦਾ ਪ੍ਰਚਲਨ ਹੈ ਅਤੇ ਵਿਧਵਾ ਹੋ ਜਾਣ ’ਤੇ ਜਿਹੜਾ ਆਪਣੀਆਂ ਹੀ ਔਰਤਾਂ ਨੂੰ ਜਿੰਦਾ ਸਾੜ ਮਾਰਦਾ ਹੈ, ਹਿੰਦੂ ਉਹ ਹੈ ਜੋ ਦੇਵਦਾਸੀ ਪ੍ਰਥਾ ਦਾ ਅੰਗ ਹੈ, ਹਿੰਦੂ ਉਹ ਹੈ ਜਿਸ ਵਿੱਚ ਵੇਸਵਾ ਬਿਰਤੀ ਧਰਮ ਹੈ, ਹਿੰਦੂ ਉਹ ਹੈ ਜੋ ਪੱਥਰ ਨੂੰ ਪੂਜਦਾ ਹੈ ਅਤੇ ਪੱਥਰ ਵਿੱਚ ਭਗਵਾਨ ਮੰਨਦਾ ਹੈ, ਹਿੰਦੂ ਉਹ ਹੈ ਜੋ ਇਹ ਮੰਨਦਾ ਹੈ ਕਿ ਉਹ ਬ੍ਰਹਮਾ ਦੇ ਅੰਗਾਂ ਤੋਂ ਪੈਦਾ ਹੋਇਆ ਹੈ, ਹਿੰਦੂ ਉਹ ਹੈ ਜੋ ਵਰਨ-ਵਿਵਸਥਾ ਨੂੰ ਮੰਨਦਾ ਹੈ ਅਤੇ ਦਲਿਤਾਂ ਨੂੰ ਆਪਣੇ ਤੋਂ ਨੀਚ ਮੰਨਦਾ ਹੈ, ਹਿੰਦੂ ਉਹ ਹੈ ਜੋ ਔਰਤ ਨੂੰ 8 ਔਗੁਣਾਂ ਦੀ ਖਾਨ ਕਹਿੰਦਾ ਹੈ, ਹਿੰਦੂ ਉਹ ਹੈ ਜੋ ਔਰਤਾਂ ਨੂੰ ਵੇਸਵਾ ਜਾਂ ‘ਪੁਸ਼ਚਲੀ’ ਦੱਸਦਾ ਹੈ, ਹਿੰਦੂ ਉਹ ਹੈ ਜੋ ਔਰਤਾਂ ਨੂੰ ਪੈਰ ਦੀ ਜੁੱਤੀ ਕਹਿੰਦਾ ਹੈ, ਹਿੰਦੂ ਉਹ ਹੈ ਜੋ ਧੀ ਨੂੰ ਕਿਸੇ ਚੀਜ਼ ਤਰ੍ਹਾਂ ਦਾਨ ਵਿੱਚ ਦਿੰਦਾ ਹੈ ਅਤੇ ਹਿੰਦੂ ਉਹ ਹੈ ਜੋ ਪਰਾਈ ਇਸਤਰੀ ਨਾਲ ‘ਨਿਯੋਗ’ ਦੇ ਨਾਮ ’ਤੇ ਬਲਾਤਕਾਰ ਧਾਰਮ ਆਦੇਸ਼ ਨਾਲ ਕਰਦਾ ਹੈ।

ਹਿੰਦੂ ਉਹ ਹੈ ਜੋ ਬੰਦਰ ਨੂੰ ਹਨੂੰਮਾਨ ਮੰਨਦਾ ਹੈ, ਹਿੰਦੂ ਉਹ ਹੈ ਜੋ ਗਾਂ ਨੂੰ ਮਾਂ ਅਤੇ ਸਾਂਡ ਨੂੰ ਪਿਓ ਕਹਿੰਦਾ ਹੈ, ਹਿੰਦੂ ਉਹ ਹੈ ਜੋ ਬਿੱਲੀ ਦੀ ਹੱਤਿਆ ’ਤੇ ‘‘ਬਿਲਰ ਭੋਜ’’ ਲੈਂਦਾ ਹੈ, ਵੇਦਾਂ ਦੇ ਵਾਕ ਯਾਦ ਕਰਨ ’ਤੇ ਸ਼ੂਦਰ ਦੀ ਹੱਤਿਆ ਕਰ ਦਿੰਦਾ ਹੈ। ਹਿੰਦੂ ਉਹ ਹੈ ਜੋ ਸੱਪ ਨੂੰ ਦੁੱਧ ਪਿਲਾਉਂਦਾ ਹੈ, ਹਿੰਦੂ ਉਹ ਹੈ ਜੋ ਹਾਥੀ ਦੀ ਪੂਜਾ ਕਰਦਾ ਹੈ ਅਤੇ ਗਣੇਸ਼ ਕਹਿ ਕੇ ਉਸਦੀ ਆਰਤੀ ਉਤਾਰਦਾ ਹੈ। ਹਿੰਦੂ ਉਹ ਹੈ ਜੋ ਕੀੜੀ ਨੂੰ ਆਟਾ ਖਿਲਾਉਂਦਾ ਹੈ ਅਤੇ ਉਸਨੂੰ ਬ੍ਰਾਹਮਣੀ ਕਹਿੰਦਾ ਹੈ, ਹਿੰਦੂ ਉਹ ਹੈ ਜੋ ਕਊਏ ਨੂੰ ‘ਕਾਗੌਰ’ ਖਿਲਾਉਂਦਾ ਹੈ ਅਤੇ ਆਪਣਾ ਪੂਰਵਜ ਮੰਨਦਾ ਹੈ। ਹਿੰਦੂ ਉਹ ਹੈ ਜੋ ਪੀਪਲ ਦੇ ਪੇੜ ਦੀ ਪੂਜਾ ਕਰਦਾ ਹੈ ਅਤੇ ਹਿੰਦੂ ਉਹ ਹੈ ਜੋ ਤੁਲਸੀ ਦੇ ਪੌਧੇ ਦੀ ਪੂਜਾ ਕਰਦਾ ਹੈ।

ਹਿੰਦੂ ਉਹ ਹੈ ਜੋ ਪੱਥਰਾਂ ਨੂੰ ਭਗਵਾਨ ਕਹਿੰਦਾ ਹੈ, ਹਿੰਦੂ ਉਹ ਹੈ ਜੋ ਹਵਾ, ਪਾਨੀ ਅਤੇ ਅੱਗ ਨੂੰ ਦੇਵਤਾ ਮੰਨਦਾ ਹੈ, ਹਿੰਦੂ ਉਹ ਹੈ ਜੋ ਬਾਰਿਸ਼ ਕਰਵਾਉਣ ਲਈ ਆਪਣੀਆਂ ਔਰਤਾਂ ਨੂੰ ਨੰਗਾ ਕਰਕੇ ਖੇਤਾਂ ਵਿੱਚ ਉਨ੍ਹਾਂ ਤੋਂ ਹਲ ਚਲਵਾਉਂਦਾ ਹੈ ਅਤੇ ਇੰਦਰ ਦੇਵਤਾ ਨੂੰ ਔਰਤ ਦਾ ਨੰਗਾ ਸਰੀਰ ਦਿਖਾਕੇ ਖੁਸ਼ ਕਰਦਾ ਹੈ। ਹਿੰਦੂ ਉਹ ਹੈ ਜੋ ਸੋਮਵਾਰ ਨੂੰ ਪੂਰਬ ਦੀ ਤਰਫ ਅਤੇ ਸ਼ਨੀਵਾਰ ਨੂੰ ਪੱਛਮ ਦੀ ਤਰਫ ਜਾਣ ਨੂੰ ‘ਦਿਸ਼ਾ ਸ਼ੂਰ’ ਕਹਿੰਦਾ ਹੈ ਅਤੇ ਹਿੰਦੂ ਉਹ ਹੈ ਜੋ ਮੰਗਲ ਅਤੇ ਵੀਰਵਾਰ ਦੇ ਦਿਨਾਂ ਨੂੰ ਅਸ਼ੁਭ ਮੰਨਦਾ ਹੈ।

ਹਿੰਦੂ ਉਹ ਹੈ ਜੋ ਕਛੂਆ, ਮਛਲੀ ਨੂੰ ਭਗਵਾਨ ਕਹਿੰਦਾ ਹੈ ਅਤੇ ਉਨ੍ਹਾਂ ਨੂੰ ਹੀ ਮਾਰ ਕੇ ਖਾਂਦਾ ਵੀ ਹੈ। ਹਿੰਦੂ ਉਹ ਹੈ ਜਿਸਦਾ ਭਗਵਾਨ ਸੂਰ ਅਤੇ ਸ਼ੇਰ ਹਨ। ਹਿੰਦੂ ਉਹ ਹੈ ਜਿਸਦੇ ਪਿਤਾ ਬ੍ਰਹਮਾ ਦੇ ਚਾਰ ਸਿਰ ਹਨ ਅਤੇ ਹਿੰਦੂ ਉਹ ਹੈ ਜਿਸਦੇ ਭਗਵਾਨ ਦੀਆਂ 8 ਬਾਹਵਾਂ ਹਨ ਅਤੇ ਜੋ ਸੱਪ ’ਤੇ ਸੌਂਦਾ ਹੈ। ਹਿੰਦੂ ਉਹ ਹੈ ਜਿਸਦੀ ਮਾਂ ਖੂਨ ਪੀਂਦੀ ਅਤੇ ਖੱਪਰ ਹੱਥ ਵਿੱਚ ਲੈ ਕੇ ਖੰਜਰ ਨਾਲ ਕਤਲ ਕਰਕੇ ਖੂਨ ਪੀਂਦੀ ਹੈ। ਹਿੰਦੂ ਉਹ ਹੈ ਜਿਸਦੀ ਮਾਂ ਨਦੀਆਂ ਹਨ ਅਤੇ ਹਿੰਦੂ ਉਹ ਹੈ ਜਿਸਦੇ ਭਗਵਾਨ ਵੀ ਬਲਾਤਕਾਰ ਕਰਦੇ ਹਨ।

ਹਿੰਦੂ ਉਹ ਹੈ ਜੋ ਸਿਰ ’ਤੇ ਬੋਦੀ ਅਤੇ ਕਮਰ ’ਚ ਲੰਗੋਟੀ ਧਾਰਨ ਕਰਦਾ ਹੈ ਅਤੇ ਹਰ ਬੁਰਾ ਕੰਮ ਕਰਕੇ ਧਾਗਿਆਂ ਨੂੰ ਧੋ ਕੇ ਪਾਪ-ਮੁਕਤ ਹੋ ਜਾਂਦਾ ਹੈ। ਹਿੰਦੂ ਉਹ ਹੈ ਜੋ ਗਾਂ ਦਾ ਪਿਸ਼ਾਬ ਪੀਂਦਾ ਹੈ ਅਤੇ ਉਸਦਾ ਗੋਬਰ ਖਾਂਦਾ ਹੈ। ਹਿੰਦੂ ਉਹ ਹੈ ਜੋ ਖੇਤ ਜੋਤ ਕੇ ਅੰਨ ਪੈਦਾ ਕਰਨਾ ਅਤੇ ਹਲ ਦਾ ਮੁੱਠਾ ਫੜਨਾ ਪਾਪ ਸਮਝਦਾ ਹੈ। ਹਿੰਦੂ ਉਹ ਹੈ ਜੋ ਪਾਣੀ ਪੀਣ ਲਈ ਖੂਹ ਖੋਦਣਾ ਧਰਮ ਦੇ ਖਿਲਾਫ਼ ਸਮਝਦਾ ਹੈ।

ਹਿੰਦੂ ਉਹ ਹੈ ਜੋ ਆਪਣੀ ਪਤਨੀ ਨੂੰ ਵਿਆਹ ਦੇ ਪਹਿਲੇ ਦਿਨ ਹੀ ਬ੍ਰਾਹਮਣ ਨੂੰ ਇਕ ਰਾਤ ਵਾਸਤੇ ਭੇਟ ਕਰ ਦਿੰਦਾ ਹੈ। ਹਿੰਦੂ ਉਹ ਹੈ ਜਿਸਦੇ ਬੱਚਾ ਨਾ ਹੋਵੇ ਤਾਂ ਬ੍ਰਾਹਮਣਾਂ ਤੋਂ ਨਿਯੋਗ ਕਰਵਾ ਕੇ ਆਪਣੀ ਪਤਨੀ ਤੋਂ ਬੱਚ ਪੈਦਾ ਕਰਵਾਉਂਦਾ ਹੈ। ਹਿੰਦੂ ਉਹ ਹੈ ਜੋ ਬ੍ਰਾਹਮਣਾਂ ਦੇ ਜੁੱਤਿਆਂ ਵਾਲਾ ਪਾਣੀ ਪੀ ਕੇ ਹੀ ਭੋਜਨ ਕਰਦਾ ਹੈ।

ਹਿੰਦੂ ਉਹ ਹੈ ਜਿਸਦੇ ਕੋਲ ਵਿਦਿਆ ਦੀ ਮਿੱਥੀ ਹੋਈ ਦੇਵੀ ਸਰਸਵਤੀ ਹੈ ਪਰ ਸੰਸਾਰ ਵਿੱਚ ਸਭ ਤੋਂ ਵੱਧ ਨਿਰ-ਅੱਖਰ ਤੇ ਅਨਪੜ੍ਹ ਉਹੀ ਹੈ। ਹਿੰਦੂ ਉਹ ਹੈ ਜਿਸਦੇ ਕੋਲ ਦੌਲਤ ਦੀ ਦੇਵੀ ਲਕਸ਼ਮੀ ਹੈ ਪਰ ਸੰਸਾਰ ਦਾ ਸਭ ਤੋਂ ਵੱਧ ਗਰੀਬ ਅਤੇ ਕੰਗਾਲ ਉਹੀ ਹੈ। ਹਿੰਦੂ ਉਹ ਹੈ ਜਿਸਦੇ ਕੋਲ ਬਾਰਿਸ਼ ਦਾ ਦੇਵਤਾ ਵੀ ਹੈ ਪਰ ਉਸ ਦੀਆਂ ਫਸਲਾਂ ਸੋਕੇ ਨਾਲ ਸੁੱਕ ਕੇ ਨਸ਼ਟ ਹੋ ਜਾਂਦੀਆਂ ਹਨ ਅਤੇ ਅਕਾਲ ਪੈ ਜਾਂਦਾ ਹੈ। ਹਿੰਦੂ ਉਹ ਹੈ ਜਿਸਦੇ ਕੋਲ ਸਭ ਤੋਂ ਪਹਿਲਵਾਨ ਦੇਵਤਾ ਹਨੂੰਮਾਨ ਹੈ ਪਰ ਉਸਦੀ ਪੂਜਾ ਕਰਨ ਦੇ ਬਾਵਜੂਦ ਹਜ਼ਾਰਾਂ ਸਾਲਾਂ ਤੱਕ ਹਿੰਦੂ ਗੁਲਾਮ ਰਹਿੰਦਾ ਹੈ। ਹਿੰਦੂ ਉਹ ਹੈ ਜਿਸਦੇ ਲਈ ‘ਲਿੰਗ’ ਅਤੇ ‘ਭਗ’ ਵੀ ਦੇਵਤਾ ਹਨ ਪਰ ਉਹ ਆਪਣੇ ਆਪ ਨੂੰ ਬੜਾ ਚਰਿੱਤਰਵਾਨ (ਖ਼ਾਸਕਰ ਪੱਛਮੀ ਮੁਲਕਾਂ ਦੇ ਲੋਕਾਂ ਨਾਲੋਂ) ਪ੍ਰਚਾਰਦਾ ਹੈ।

ਉਪਰੋਕਤ ਖ਼ਾਸੀਅਤਾਂ ਦੇ ਨਾਲ ਹਿੰਦੂ ਬਾਰੇ ਇਹ ਵੀ ਸੱਚ ਹੈ ਕਿ ਹਿੰਦੂ ਬਿਨਾਂ ਪੈਂਦੇ ਦਾ ਲੋਟਾ ਹੁੰਦਾ ਹੈ, ਜੋ ਹਰ ਤਰਫ ਲੁੜਕਦਾ ਹੈ। ਉਹ ਕਿਧਰੇ ਸਥਿਤਰ ਨਹੀਂ ਹੈ। ਨਾ ਉਸਦੀ ਕੋਈ ਸੋਚ ਹੈ, ਨਾ ਪਛਾਣ ਵਿੱਚ ਏਕਤਾ ਹੈ - ਉਹ ਬਹਿਰੂਪੀਆ ਹੈ। ਸੱਪ ਨੂੰ ਦੇਵਤਾ ਮੰਨ ਕੇ ਪੂਜਾ ਕਰਨ ਵਾਲਾ ਅਤੇ ਦੁੱਧ ਪਿਲਾਉਣ ਵਾਲਾ ਵੀ ਹਿੰਦੂ ਹੈ ਅਤੇ ਸੱਪ ਨੂੰ ਮਾਰਨ ਵਾਲਾ ਵੀ ਹਿੰਦੂ ਹੈ। ਇਕ ਨਾਸਤਿਕ ਵੀ ਹਿੰਦੂ ਹੈ ਅਤੇ ਦੂਜਾ ਆਸਤਿਕ ਵੀ ਹਿੰਦੂ ਹੈ। ਮੂਰਤੀ ਪੂਜਕ ਵੀ ਹਿੰਦੂ ਹੈ ਅਤੇ ਮੂਰਤੀ ਭੰਜਕ ਵੀ ਹਿੰਦੂ ਹੈ। ਮਾਸਾਹਾਰੀ ਵੀ ਹਿੰਦੂ ਹੈ ਅਤੇ ਸ਼ਾਕਾਹਾਰੀ ਵੀ ਹਿੰਦੂ ਹੈ। ਫਿਰਕਾਪ੍ਰਸਤ ਵੀ ਹਿੰਦੂ ਹੈ ਅਤੇ ਕਮਿਊਨਿਸਟ ਵੀ ਹਿੰਦੂ ਹੈ। ਨਿਰਾਕਾਰ ਪਰਮਾਤਮਾ ਨੂੰ ਮੰਨਣ ਵਾਲਾ ਵੀ ਹਿੰਦੂ ਹੈ ਅਤੇ ਕਰੋੜਾਂ ਦੇਵਤਿਆਂ ਨੂੰ ਮੰਨਣ ਵਾਲਾ ਵੀ ਹਿੰਦੂ ਹੈ।

ਹਿੰਦੂ ਏਨਾ ਮਤਰ-ਭਿੰਨਾ ਹੈ, ਜਿਸਦੀ ਕੋਈ ਮਤ ਏਕਤਾ ਨਹੀਂ ਹੈ, ਜੋ ਘੋਰ ਪਖੰਡੀ ਤੇ ਅੰਧਵਿਸ਼ਵਾਸੀ ਹੈ ਅਤੇ ਜੋ ਆਪਣੇ-ਆਪਦੇ ਸਿਧਾਂਤਾਂ ਲਈ ਸਿਰ-ਫੁਟੱਵਲ ਕਰ ਰਿਹਾ ਹੈ - ਉਸਦਾ ਦੇਸ਼ ‘ਰਾਸ਼ਟਰ’ ਕਿਵੇਂ ਕਿਹਾ ਜਾ ਸਕਦਾ ਹੈ? ਰਾਸ਼ਟਰ ਹੋਣ ਲਈ ਜ਼ਰੂਰੀ ਤੱਤ - ਵਿਚਾਰਾਂ ਦੀ ਏਕਤਾ ਅਤੇ ਆਪਸੀ ਭਾਈਚਾਰਾ ਜ਼ਰੂਰੀ ਹੈ। ਜਦ ਹਿੰਦੂਆਂ ਵਿੱਚ ਆਪਸੀ ਭਾਈਚਾਰਾ ਹੀ ਨਹੀਂ ਤਾਂ ਉਨ੍ਹਾਂ ਦਾ ਦੇਸ਼ ਹਿੰਦੂ ਰਾਸ਼ਟਰ ਕਿਵੇਂ ਹੋ ਸਕਦਾ ਹੈ? ਇਹ ਤਾਂ ਰਾਸ਼ਟਰ ਹੀ ਨਹੀਂ ਹੈ।

ਹਿੰਦੂਆਂ ਨੇ ਆਪਣਾ ਨਾਲ ਸਿੰਧੂ ਤੋਂ ਹਿੰਦੂ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੰਧੂ ਨਦੀ ਦੇ ਖੇਤਰ ਵਿੱਚ ਰਹਿਣ ਵਾਲੇ ਸਿੰਧੂ ਯਾਨੀ ਹਿੰਦੂ ਹਨ ਕਿਉਂਕਿ ਯਵਨ ਲੋਕ ‘ਸ’ ਨੂੰ ‘ਹ’ ਬੋਲਦੇ ਸਨ। ਹਾਲਾਂਕਿ ‘ਸ’ ਨੂੰ ‘ਹ’ ਬੋਲਣ ਦੀ ਧਾਰਨਾਲ ਨਿਰੀ ਬਕਵਾਸ ਹੈ। ਦੁਨੀਆ ਵਿੱਚ ਅਜਿਹੀ ਕੋਈ ਭਾਸ਼ਾ ਨਹੀਂ ਹੈ ਅਤੇ ਨਾ ਸੀ ਜਿਸ ਵਿੱਚ ‘ਸ’ ਅੱਖਰ ਹੀ ਨਾ ਹੋਵੇ। ਅਵੇਸਤਾ, ਕੁਰਾਨ, ਅੰਜੀਲ ਅਤੇ ਹਿੰਦੂਆਂ ਦੇ ਸਾਰੇ ਗ੍ਰੰਥਾਂ ਵਿੱਚ ‘ਸ’ ਅਤੇ ‘ਹ’ ਦੋਵੇਂ ਅੱਖਰ ਪਾਏ ਜਾਂਦੇ ਹਨ।

ਜੇਕਰ ਇਕ ਮਿਨਟ ਵਾਸਤੇ ਹਿੰਦੂਆਂ ਦੀ ਗੱਲ ਹੀ ਮੰਨ ਲਈ ਜਾਵੇ ਕਿ ‘ਸ’ ਤੋਂ ‘ਹ’ ਬਣਿਆ ਹੈ ਅਤੇ ਸਿੰਧ ਖੇਤਰ ਦੇ ਲੋਕ ਹਿੰਦੂ ਹਨ ਤਾਂ ਇਹ ਸਿੰਧ ਖੇਤਰ ਅੱਜ ਪਾਕਿਸਤਾਨ ਵਿੱਚ ਹੈ। ਇਸਦਾ ਅਰਥ ਤਾਂ ਇਹ ਹੋਇਆ ਕਿ ਪਾਕਿਸਤਾਨੀ ਲੋਕ ਹੀ ਹਿੰਦੂ ਹਨ ਅਤੇ ਭਾਰਤ ਵਿੱਚ ਰਹਿਣ ਵਾਲਾ ਕੋਈ ਵਿਕਅਤੀ ਹਿੰਦੂ ਹੈ ਹੀ ਨਹੀਂ। ਜਦ ਭਾਰਤ ਵਿੱਚ ਹਿੰਦੂ ਹੈ ਹੀ ਨਹੀਂ ਤਾਂ ਇਹ ਹਿੰਦੂ ਰਾਸ਼ਟਰ ਕਿਵੇਂ ਕਿਹਾ ਜਾ ਸਕਦਾ ਹੈ?

ਇਕ ਵਾਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਹਿੰਦੂ ਸੰਮੇਲਨ ਹੋਇਆ। ਇਸ ਸੰਮੇਲਨ ਵਿੱਚ ਸ਼ੰਕਰਾਚਾਰਿਆ ਅਤੇ ਦਿੱਗਜ ਭਾਰਤੀ ਬ੍ਰਾਹਮਣ ਵੀ ਸ਼ਾਮਲ ਹੋਏ। ਇਨ੍ਹਾਂ ਨੇ ਇਕ ਸੁਰ ਵਿੱਚ ਹਿੰਦੂ ਏਕਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਨੇਪਾਲ ਦੀ ਰਾਜਧਾਨੀ ਹਿੰਦੂ ਰਾਸ਼ਟਰ ਦੀ ਰਾਜਧਾਨੀ ਹੈ। ਦਿੱਲੀ ਨੂੰ ਇਨ੍ਹਾਂ ਹਿੰਦੂਆਂ ਨੇ ਰਾਜਧਾਨੀ ਨਹੀਂ ਮੰਨਿਆ। ਹੁਣ ਸੋਚਣ ਦੀ ਗੱਲ ਹੈ ਕਿ ਜਦ ਭਾਰਤ ਅਤੇ ਭਾਰਤ ਦੀ ਰਾਜਧਾਨੀ ਹਿੰਦੂ ਦਾ ਅਰਥ ਹੀ ਨਹੀਂ ਰਖਦੇ ਤਾਂ ਭਾਰਤ ਹਿੰਦੂ ਰਾਸ਼ਟਰ ਕਿਵੇਂ ਹੋ ਸਕਦਾ ਹੈ?

ਅਸਲ ਵਿੱਚ ਹਿੰਦੂ ਭਾਰਤ ਨੂੰ ਇਕ ਰਾਸ਼ਟਰ ਨਾ ਮੰਨਦੇ ਹਨ, ਨਾ ਅਜਿਹਾ ਆਚਰਨ ਕਰਦੇ ਹਨ। ਜੇਕਰ ਹਿੰਦੂ ਭਾਰਤ ਨੂੰ ਰਾਸ਼ਟਰ ਮੰਨਦੇ ਤਾਂ ਭਾਰਤ ਰਾਸ਼ਟਰ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ ਨੂੰ ਆਪਣਾ ਭਾਈ-ਬੰਧੂ ਸਮਝਦੇ। ਪਰ ਹਿੰਦੂਆਂ ਨੇ 1984 ਵਿੱਚ ਦਿੱਲੀ ਵਿੱਚ 10 ਹਜ਼ਾਰ ਤੋਂ ਵੱਧ ਸਿੱਖ ਅਤੇ ਭਿਵੰਡੀ, ਕਾਨਪੁਰ, ਅਹਿਮਦਾਬਾਦ, ਮੁਰਾਦਾਬਾਦ, ਮੁੰਬਈ ਆਦਿ ਥਾਵਾਂ ’ਤੇ ਫਿਰਕੂ ਦੰਗਿਆਂ ਵਿੱਚ 50 ਹਜ਼ਾਰ ਤੋਂ ਵੱਧ ਮੁਸਲਮਾਨਾਂ ਨੂੰ ਮਾਰਿਆ ਲੁੱਟਿਆ। ਹਿੰਦੂਆਂ ਵੱਲੋਂ ਹਰ ਰੋਜ਼ ਔਸਤਨ 100 ਦਲਿਤਾਂ ਦੇ ਕਤਲ ਕੀਤੇ ਜਾਣ ਦਾ ਰਿਕਾਰਡ ਹੈ। ਇਸਾਈਆਂ ਨੂੰ ਵੀ ਹਿੰਦੂ ਫੁੱਟੀ ਅੱਖ ਨਾਲ ਵੇਖ ਕੇ ਵੀ ਰਾਜ਼ੀ ਨਹੀਂ। ਜਦ ਹਿੰਦੂਆਂ ਵਿੱਚ ਏਨੀ ਕੁੱੜਤਨ ਭਰੀ ਹੋਈ ਹੈ ਤਾਂ ਭਾਰਤ ਹਿੰਦੂ ਰਾਸ਼ਟਰ ਕਿਵੇਂ ਹੋ ਸਕਦਾ ਹੈ?