

ਗੁਰੂ ਗ੍ਰੰਥ ਦਾ ਖ਼ਾਲਸਾ ਪੰਥ
ਜੱਥੇਬੰਦੀ ਦਾ
ਮੈਂਬਰਸ਼ਿਪ ਫਾਰਮ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਦੇ ਕਾਰਜ ਵਿੱਚ ਸੇਵਾ ਨਿਭਾਉਣ ਲਈ ਸਮੁੱਚੇ ਖ਼ਾਲਸਾ ਪੰਥ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਛੇਤੀ ਤੋਂ ਛੇਤੀ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਜੱਥੇਬੰਦੀ ਦੇ ਮੈਂਬਰ ਬਣਨ ਲਈ ਮੈਂਬਰਸ਼ਿਪ ਫਾਰਮ (ਅਸਲ ਜਾਂ ਫੋਟੋਕਾਪੀ) ਭਰ ਕੇ ਹੇਠ ਲਿਖੇ ਪਤੇ ’ਤੇ ਭੇਜੋ ਜੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ
ਦਾ ਕੂਕਰ
ਪ੍ਰੋ: ਦਰਸ਼ਨ ਸਿੰਘ ਖ਼ਾਲਸਾ
ਗੁਰੂ ਗ੍ਰੰਥ ਦਾ ਖ਼ਾਲਸਾ ਪੰਥ
ਮੈਂਬਰਸ਼ਿਪ ਫਾਰਮ
ਮੈਂ.................................................................................................................................................................. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਦਾ ਗੁਰੂ ਮੰਨਦਾ/ਮੰਨਦੀ ਹਾਂ ਅਤੇ ਇਸਦੇ ਸਤਿਕਾਰ, ਮਾਣ-ਮਰਿਆਦਾ ਤੇ ਸਰਵ-ਉਚ ਹਸਤੀ ਨੂੰ ਮੁਕੰਮਲ ਰੂਪ ਵਿੱਚ ਸਵੀਕਾਰਦਾ/ਸਵੀਕਾਰਦੀ ਹਾਂ। ਮੈਂ ਮੰਨਦਾ/ਮੰਨਦੀ ਹਾਂ ਕਿ ਖ਼ਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀਤਾ ਹੈ।
ਮੈਂ ਪੰਥਕ ਫੈਸਲੇ ‘‘ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ’’ ਅਨੁਸਾਰ ਕਿਸੇ ਹੋਰ ਗ੍ਰੰਥ/ਪੋਥੀ ਦਾ ਪ੍ਰਕਾਸ਼ ਸਹਿਨ ਨਹੀਂ ਕਰਾਂਗਾ/ਕਰਾਂਗੀ।
ਮੈਂ ‘ਗੁਰੂ ਗ੍ਰੰਥ ਦੇ ਖ਼ਾਲਸਾ ਪੰਥ’ ਨੂੰ ਪ੍ਰਗਟ ਕਰਨ ਦੇ ਇਸ ਮੰਤਵ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਸੇਵਾਵਾਂ ਸਮਰਪਿਤ ਕਰਦਾ/ਕਰਦੀ ਹਾਂ:
1) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦਾ ਅਦਬ ਸਤਿਕਾਰ ਕਾਇਮ ਕਰਨਾ।
2) ਗੁਰੂ ਅਸਥਾਨਾਂ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬਜੀ ਦਾ ਇਕੋ ਇਕ ਸਿੰਘਾਸਨ ਬਹਾਲ ਕਰਨਾ।
3) ਖ਼ਾਲਸਾ ਪੰਥ ਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਕਰਨ ਲਈ ਉਪਰਾਲੇ
ਕਰਨੇ।
ਦਸਤਖਤ
ਮਿਤੀ : ........................................
|
ਨਾਮ (Name) |
|
ਪਿਤਾ ਜੀ ਦਾ ਨਾਮ (Father's Name) |
|
ਪੂਰਾ ਪਤਾ (Address) |
|
|
|
ਜਨਮ ਤਿਥੀ (Date of Birth) |
|
ਵਿਦਿਅਕ ਯੋਗਤਾ(ਵਾਂ) Educational Qualification(s) |
|
ਕਿੱਤਾ (Occupation) |
|
ਫੋਨ (Phone) |
|
ਈ-ਮੇਲ (Email) |
ਇਸ ਫ਼ਾਰਮ ਦਾ ਪ੍ਰਿੰਟ ਕਢਕੇ ਇਸਨੂੰ ਡਾਕ ਰਾਹੀਂ ਹੇਠ ਲਿਖੇ ਪਤੇ ਤੇ
ਭੇਜਣ ਦੀ ਖੇਚਲ ਕਰੋ ਜੀ :
ਕੋ-ਆਰਡੀਨੇਟਰ, ਗੁਰੂ ਗ੍ਰੰਥ ਦਾ ਖ਼ਾਲਸਾ ਪੰਥ (ਯੂਨਿਵਰਸਲ), 29/56, ਵੈਸਟ ਪੰਜਾਬੀ ਬਾਗ, ਨਵੀਂ
ਦਿੱਲੀ-110026 (ਭਾਰਤ)
The Co-ordinator, Guru Granth Da Khalsa Panth
(Universal), 29/56, West Punjabi Bagh, New Delhi-110026 (INDIA)
ਜਾਂ
ਉਕਤ ਜ਼ਿਕਰ ਕੀਤੀ ਗਈ ਜਾਣਕਾਰੀ ਈ-ਮੇਲ ਰਾਹੀਂ ggdkpanth@gmail.com
ਤੇ ਭੇਜਣ ਦੀ ਖੇਚਲ ਕਰੋ ਜੀ।
ਇਸ ਫਾਰਮ ਨੂੰ PDF ਫਾਰਮੇਟ ਵਿੱਚ ਡਾਊਨਲੋਡ ਕਰਨ ਲਈ ਇਥੇ ਕਲਿਕ ਕਰੋ: