Archieves  Subscription  About Us   


ਇੰਡੀਆ ਅਵੇਅਰਨੈੱਸ : ਮਾਰਚ 2010 ਅੰਕ ਦੇ ਵਿਸ਼ੇਸ਼ ਲੇਖ

ਇਸ਼ਤਿਹਾਰ -
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

ਇਸ਼ਤਿਹਾਰ -
ਗੁਰੂ ਤੇਗ ਬਹਾਦਰ ਪਾਲੀਟੈਕਨਿਕ ਇਸੰਟੀਚਿਊਟ

ਇਸ਼ਤਿਹਾਰ - ਪਵਿੱਤਰ ਸਿੰਘ ਪਾਸਲਾ

ਤੱਤ ਗੁਰਮਤਿ ਪਰਵਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਪਲੇਠੀ ਪੁਸਤਕ
ਵਾਪਸੀ ਦਾ ਸਫਰ
ਪਾਠਕਾਂ ਦੇ ਪੜ੍ਹਨ ਵਾਸਤੇ ਉਪਲਬਧ ਹੈ। ਇਸ ਪੁਸਤਕ ਵਿਚ ਗੁਰਮਤਿ ਸਿਧਾਤਾਂ ਨਾਲ ਸਬੰਧਿਤ ਲਗਭਗ ਉਹਨਾਂ ਕੁਝ ਅਣਛੋਹੇ ਵਿਸ਼ਿਆਂ ਨੂੰ ਵਿਚਾਰਿਆ ਗਿਆ ਹੈ, ਜਿਨ੍ਹਾਂ ਬਾਰੇ ਸੱਚ ਪੇਸ਼ ਕਰਨ ਤੋਂ ਜ਼ਿਆਦਾਤਰ ਲੇਖਕ ਤੇ ਪ੍ਰਚਾਰਕ ਸੰਕੋਚ ਕਰਦੇ ਹਨ। 80 ਰੁਪਏ ਮੁੱਲ ਦੀ ਇਸ ਪੁਸਤਕ ਨੂੰ ਡਾਕ, ਫੋਨ ਜਾਂ ਈ-ਮੇਲ ਰਾਹੀਂ ਹੇਠ ਲਿਖੇ ਪਤੇ ਤੋਂ ਮੰਗਵਾਇਆ ਜਾ ਸਕਦਾ ਹੈ:

TAT GURMAT PARIVAR
C/O FUTURE PACK HIGHER SECONDARY SCHOOL
(NEAR AIRPORT),
UPPER GAADIGARH,
JAMMU-181009 (J&K)
PHONE: 09419126791,
09417440779, 09815971601
E-mail: tatgurmat@gmail.com

ਸਿੱਖ ਕੌਮ ਵਿੱਚ ਬੇਅੰਤ ਵਿਵਾਦ ਪੈਦਾ ਕਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਤੇ ਸੱਚੇ ਉਪਦੇਸ਼ਾਂ ਤੋਂ ਗੁੰਮਰਾਹ ਕਰਨ ਵਾਲੇ ਵਿਵਾਦਿਤ ਬਚਿੱਤ੍ਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਰਦਾਫਾਸ਼ ਕਰਦੀ ਪ੍ਰਕਾਸ਼ਿਤ ਹੋਈ ਪੁਸਤਕ

ਦਸਮ ਗ੍ਰੰਥ ਦੀ ਅਸਲੀਯਤ

ਲੇਖਕ: ਦਲਬੀਰ ਸਿੰਘ M.Sc.

ਕੀਮਤ: 40 ਰੁਪਏ (ਭਾਰਤ ਵਿੱਚ)

ਪੁਸਤਕ ਪ੍ਰਾਪਤ ਕਰਨ ਦਾ ਪਤਾ:

31-ਡੀ, ਮਦਨ ਪਾਰਕ,

ਪੰਜਾਬੀ ਬਾਗ, ਨਵੀਂ ਦਿੱਲੀ-110026

ਫੋਨ : 0091-9899058458

 

ਨੋਟ : ਇਹ ਪੁਸਤਕ ਬਿਲਕੁਲ
ਮੁਫ਼ਤ ਡਾਊਨਲੋਡ ਕਰਨ ਲਈ

ਇਥੇ ਕਲਿਕ ਕਰੋ।
 

ਬ੍ਰਾਹਮਣਵਾਦੀ ਰਵਾਇਤਾਂ ਤੋਂ ਹੱਟ ਕੇ ਗੁਰਮਤਿ ਬਾਰੇ ਖੋਜ-ਭਰਪੂਰ ਜਾਣਕਾਰੀ ਦੇਣ ਦੀ ਦਿਸ਼ਾ ਵਿੱਚ ਭਾਈ ਹਰਦੇਵ ਸਿੰਘ ਦੀ ਲਿਖੀ ਪੁਸਤਕ ‘ਸਿੱਖੀ ਦਾ ਦਰਸ਼ਨ’ ਕਾਫੀ ਲਾਭਦਾਇਕ ਪ੍ਰਤੀਤ ਹੁੰਦੀ ਹੈ। ਪਾਠਕ ਇਹ ਪੁਸਤਕ ਪੜ੍ਹ ਕੇ ਯਕੀਨਨ ਨਵੇਂ ਢੰਗ ਨਾਲ ਸੋਚਣ ਲਈ ਮਜਬੂਰ ਹੋਣਗੇ ।

ਪੁਸਤਕ ਪ੍ਰਾਪਤ ਕਰਨ ਦਾ ਪਤਾ ਹੈ:
ਲੋਕਗੀਤ ਪ੍ਰਕਾਸ਼ਨ
ਐਸ.ਸੀ.ਓ. 26-27, ਸੈਕਟਰ-34ਏ,
ਚੰਡੀਗੜ੍ਹ-160022
ਫੋਨ : 0172-5077427, 5077428
ਪੰਜਾਬੀ ਭਵਨ, ਲੁਧਿਆਣਾ
ਫੋਨ: 9815471219

ਖ਼ੁਦ ਨੂੰ ‘ਜਾਗਰੁਕ’ ਸਮਝਣ ਵਾਲੇ ਸਿੱਖਾਂ ਦੀ ਭਵਿੱਖ ਦੀ ਨੀਤੀ ਕੀ ਹੋਵੇ?

ਪ੍ਰੋ: ਦਰਸ਼ਨ ਸਿੰਘ ਨੂੰ ‘ਛੇਕਣ’ ਦੇ ਫਤਵੇ ਨੂੰ ਜਾਇਜ਼ ਠਹਿਰਾਉਣ ਲਈ ਤਖ਼ਤਾਂ ਦੇ ਪੁਜਾਰੀਆਂ ਤੇ ਲਵ-ਕੁਸ਼ ਦੀਆਂ ਹੋਰਨਾਂ ਔਲਾਦਾਂ ਵੱਲੋਂ ਦਿੱਤੀਆਂ ਜਾ ਰਹੀਆਂ ਦਲੀਲਾਂ ’ਤੇ ਵਿਚਾਰ

ਤਾਜ਼ਾਂ ਵਾਲੇ, ਤਖ਼ਤਾਂ ਵਾਲੇ

ਗੁਰੂਪੰਥੀਏ-ਗੁਰਮੁਖਾਂ ਅਤੇ ਚਫੇਰਪੰਥੀਏ-ਮਨਮੁਖਾਂ ਦੇ ਰਸਤੇ ਵੱਖਰੇ ਕਿਉਂ ਹਨ?

ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ‘ਹੁਕਮਨਾਮਿਆਂ’ ਨੂੰ
ਅਖੌਤੀ ਸਿੱਖ ਲੀਡਰਾਂ ਨੇ ਖੁੱਦ ਅਣਦੇਖਿਆਂ ਕੀਤਾ

ਕੀ ਸਿੱਖਾਂ ਦੀ ਔਕਾਤ ਦਰਵਾਜੇ ਦੇ ਬਾਹਰ ਪਏ ਤੱਪੜ ਜਿੰਨੀ ਹੈ,
ਜਿੱਥੇ ਜਿਹੜਾ ਮਰਜ਼ੀ ਪੈਰ ਝਾੜ ਜਾਏ?

ਵਿਕਾਊ-ਮਾਲ ਬਣੇ ਦਲਿਤ ਡੇਰੇਦਾਰਾਂ ਤੇ ਲੇਖਕਾਂ ਵੱਲੋਂ ਦਲਿਤ ਵਰਗ ਨੂੰ
ਸਿੱਖਾਂ ਤੋਂ ਦੂਰ ਕਰਨ ਲਈ ਇਕ ਹੋਰ ਕੋਝੀ ਹਰਕਤ

ਭਗਤ ਰਵਿਦਾਸ ਜੀ ਦੀ ਸੋਚ ਦਾ ਕੀਤਾ ਜਾ ਰਿਹਾ ਬ੍ਰਾਹਮਣੀਕਰਨ

ਪੰਜਾਬ ਵਿੱਚ ਪ੍ਰਤੀ ਜੀਅ ਕਰਜ਼ਾ ਤੇ ਆਮਦਨ

ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ? (ਭਾਗ-6)

ਡੇਰੇਦਾਰ ਬਾਬੇ : ਦੇਸ਼ ਅਤੇ ਕੌਮ ’ਤੇ ਇਕ ਭਾਰ

ਸਿੱਖ ਪੁਨਰਜਾਗਰਨ ਲਹਿਰ: ਹੁਣ ਕੀ ਹੋਣਾ ਚਾਹੀਦਾ ਹੈ?

‘‘ਅਕਾਲ ਤਖਤ ਮਹਾਨ ਹੈ, ਪਰ ਨਕਲੀ ਜਥੇਦਾਰਾਂ ਨੇ ਰੋਲੀ ਇਸ ਦੀ ਸ਼ਾਨ ਹੈ’’

‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਜਥੇਬੰਦੀ ਦਾ ਮੈਂਬਰਸ਼ਿਪ ਫਾਰਮ