Archieves  Subscription  About Us   


ਇੰਡੀਆ ਅਵੇਅਰਨੈੱਸ : ਫਰਵਰੀ 2010 ਅੰਕ ਦੇ ਵਿਸ਼ੇਸ਼ ਲੇਖ

ਸਿੱਖ ਕੌਮ ਵਿੱਚ ਬੇਅੰਤ ਵਿਵਾਦ ਪੈਦਾ ਕਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਤੇ ਸੱਚੇ ਉਪਦੇਸ਼ਾਂ ਤੋਂ ਗੁੰਮਰਾਹ ਕਰਨ ਵਾਲੇ ਵਿਵਾਦਿਤ ਬਚਿੱਤ੍ਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਰਦਾਫਾਸ਼ ਕਰਦੀ ਪ੍ਰਕਾਸ਼ਿਤ ਹੋਈ ਨਵੀਂ ਪੁਸਤਕ

ਦਸਮ ਗ੍ਰੰਥ ਦੀ

ਅਸਲੀਯਤ

ਇਸ ਪੁਸਤਕ ਵਿੱਚ ਲੇਖਕ ਨੇ ਬ੍ਰਾਹਮਣਵਾਦੀ ਗ੍ਰੰਥਾਂ ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ ਅਤੇ ਸ੍ਰੀਮਦ ਭਾਗਵਤ ਪੁਰਾਣ ਦੀਆਂ ਰਚਨਾਵਾਂ ਨਾਲ ਤੁਲਨਾ ਕਰਕੇ ਸਾਬਿਤ ਕੀਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਨਹੀਂ ਬਲਕਿ ਅਨਮਤੀਏ ਕਵੀਆਂ ਵੱਲੋਂ ਉਕਤ ਗ੍ਰੰਥਾਂ ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਰਚਨਾਵਾਂ ਜਾਂ ਫਿਰ ਇਨ੍ਹਾਂ ਦਾ ਉਲਥਾ ਮਾਤਰ ਹਨ। ਲੇਖਕ ਨੇ ਦਾਅਵਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਮਝੀ ਜਾਂਦੀ ਰਚਨਾ ‘ਜਾਪੁ ਸਾਹਿਬ’ ਵੀ ਸ਼ਿਵ ਪੁਰਾਣ ਦੀ ਰਚਨਾ ‘ਸ਼ਿਵ-ਸਹਸਤ੍ਰਨਾਮਾ’ ਉੱਤੇ ਅਧਾਰਿਤ ਹੈ। ਕਬਿਯੋਬਾਚ ਬੇਨਤੀ ਚੌਪਈ ਅਤੇ ਸਿੱਖ ਸਮਾਜ ਵਿੱਚ ਪ੍ਰਚਲਿਤ ਹੋਰਨਾਂ ਰਚਨਾਵਾਂ ਬਾਰੇ ਵੀ ਸਨਸਨੀਖੇਜ਼ ਜਾਣਾਕਾਰੀ ਪ੍ਰਮਾਣਾਂ ਤੇ ਸਬੂਤਾਂ (ਬ੍ਰਾਹਮਣੀ ਗ੍ਰੰਥਾਂ ਦੀਆਂ ਪ੍ਰਤੀਆਂ) ਸਮੇਤ ਪੇਸ਼ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਆਪਣੀ ਪ੍ਰਤੀ ਮੰਗਵਾਉ।

ਲੇਖਕ: ਦਲਬੀਰ ਸਿੰਘ M.Sc.

ਕੀਮਤ: 40 ਰੁਪਏ (ਭਾਰਤ ਵਿੱਚ)

ਪੁਸਤਕ ਪ੍ਰਾਪਤ ਕਰਨ ਦਾ ਪਤਾ:

31-ਡੀ, ਮਦਨ ਪਾਰਕ,

ਪੰਜਾਬੀ ਬਾਗ, ਨਵੀਂ ਦਿੱਲੀ-110026

ਫੋਨ : 0091-9899058458

 

ਨੋਟ : ਇਹ ਪੁਸਤਕ ਬਿਲਕੁਲ
ਮੁਫ਼ਤ ਡਾਊਨਲੋਡ
ਕਰਨ ਲਈ

ਇਥੇ ਕਲਿਕ ਕਰੋ।
 

ਤੱਤ ਗੁਰਮਤਿ ਪਰਵਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਪਲੇਠੀ ਪੁਸਤਕ
ਵਾਪਸੀ ਦਾ ਸਫਰ
ਪਾਠਕਾਂ ਦੇ ਪੜ੍ਹਨ ਵਾਸਤੇ ਉਪਲਬਧ ਹੈ। ਇਸ ਪੁਸਤਕ ਵਿਚ ਗੁਰਮਤਿ ਸਿਧਾਤਾਂ ਨਾਲ ਸਬੰਧਿਤ ਲਗਭਗ ਉਹਨਾਂ ਕੁਝ ਅਣਛੋਹੇ ਵਿਸ਼ਿਆਂ ਨੂੰ ਵਿਚਾਰਿਆ ਗਿਆ ਹੈ, ਜਿਨ੍ਹਾਂ ਬਾਰੇ ਸੱਚ ਪੇਸ਼ ਕਰਨ ਤੋਂ ਜ਼ਿਆਦਾਤਰ ਲੇਖਕ ਤੇ ਪ੍ਰਚਾਰਕ ਸੰਕੋਚ ਕਰਦੇ ਹਨ। 80 ਰੁਪਏ ਮੁੱਲ ਦੀ ਇਸ ਪੁਸਤਕ ਨੂੰ ਡਾਕ, ਫੋਨ ਜਾਂ ਈ-ਮੇਲ ਰਾਹੀਂ ਹੇਠ ਲਿਖੇ ਪਤੇ ਤੋਂ ਮੰਗਵਾਇਆ ਜਾ ਸਕਦਾ ਹੈ:

TAT GURMAT PARIVAR
C/O FUTURE PACK HIGHER SECONDARY SCHOOL
(NEAR AIRPORT),
UPPER GAADIGARH,
JAMMU-181009 (J&K)
PHONE: 09419126791,
09417440779, 09815971601
E-mail: tatgurmat@gmail.com

ਬ੍ਰਾਹਮਣਵਾਦੀ ਰਵਾਇਤਾਂ ਤੋਂ ਹੱਟ ਕੇ ਗੁਰਮਤਿ ਬਾਰੇ ਖੋਜ-ਭਰਪੂਰ ਜਾਣਕਾਰੀ ਦੇਣ ਦੀ ਦਿਸ਼ਾ ਵਿੱਚ ਭਾਈ ਹਰਦੇਵ ਸਿੰਘ ਦੀ ਲਿਖੀ ਪੁਸਤਕ ‘ਸਿੱਖੀ ਦਾ ਦਰਸ਼ਨ’ ਕਾਫੀ ਲਾਭਦਾਇਕ ਪ੍ਰਤੀਤ ਹੁੰਦੀ ਹੈ। ਪਾਠਕ ਇਹ ਪੁਸਤਕ ਪੜ੍ਹ ਕੇ ਯਕੀਨਨ ਨਵੇਂ ਢੰਗ ਨਾਲ ਸੋਚਣ ਲਈ ਮਜਬੂਰ ਹੋਣਗੇ ।

ਪੁਸਤਕ ਪ੍ਰਾਪਤ ਕਰਨ ਦਾ ਪਤਾ ਹੈ:
ਲੋਕਗੀਤ ਪ੍ਰਕਾਸ਼ਨ
ਐਸ.ਸੀ.ਓ. 26-27, ਸੈਕਟਰ-34ਏ,
ਚੰਡੀਗੜ੍ਹ-160022
ਫੋਨ : 0172-5077427, 5077428
ਪੰਜਾਬੀ ਭਵਨ, ਲੁਧਿਆਣਾ
ਫੋਨ: 9815471219

ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਣ ਤੋਂ ਇਨਕਾਰੀ ਹੁੰਦੇ ਪੁਜਾਰੀ, ਸਾਧ ਅਤੇ
ਉਨ੍ਹਾਂ ਦੇ ਏਜੰਟ ਪੂਰੀ ਬੇਸ਼ਰਮੀ ’ਤੇ ਉਤਰੇ

ਮੱਕੜ ਦੀ ਹਾਲਤ ‘‘ਮਾਇਆਧਾਰੀ ਅਤਿ ਅੰਨਾ ਬੋਲਾ’’ ਵਾਲੀ ਹੋਈ

ਸਿੱਖਾਂ ਨੂੰ ਹਿੰਦੂ ਧਰਮ ਦੀ ਸ਼ਾਖਾ ਦੱਸਣ ਵਾਲਿਆਂ ਨੇ ਨਾ ਤਾਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਨਾਲ ਗੁਰਮਤਿ ਸਿਧਾਂਤ ਅਪਣਾਏ ਸਨ ਅਤੇ ਨਾ ਹੀ ਇਸ ਨੂੰ ਰੱਦ ਕਰਨ ਉਪਰੰਤ ਅਪਣਾਉਣਗੇ

ਨਾਨਕਸ਼ਾਹੀ ਕੈਲੰਡਰ ਬਾਰੇ ਫੈਡਰੇਸ਼ਨ ਅਤੇ (ਅ)ਸੰਤ ਸਮਾਜ ਦੇ ਇਤਰਾਜ਼ :
ਕਿੱਥੇ ਰਾਮ-ਰਾਮ, ਕਿੱਥੇ ਟੈਂ-ਟੈਂ

ਬਾਦਲ ਨੂੰ ਅਕਾਲ ਪੁਰਖ ਮੰਨਣ ਵਾਲੇ ’ਕਾਲੀਆਂ ਲਈ ਆਤਮ ਮੰਥਨ

ਪ੍ਰੋ: ਦਰਸ਼ਨ ਸਿੰਘ ਖਿਲਾਫ਼ ਸ਼ਿਕਾਇਤਾਂ ਕਰਨ ਵਾਲੇ ਅਤੇ ਨਾਨਕਸ਼ਾਹੀ ਕੈਲੰਡਰ ਦਾ ਬ੍ਰਾਹਮਣੀਕਰਨ ਕਰਵਾਉਣ ਵਾਲੇ ਹਰਨਾਮ ਸਿੰਘ ਧੁੰਮੇ ਦਾ ਖ਼ੁਦ ਦਾ ਕਿਰਦਾਰ

ਸਿੱਖ ਬੜੀ ਵੱਡੀ ਲੜਾਈ ਹਾਰ ਰਹੇ ਹਨ

ਦਸਮ ਗੰ੍ਰਥ ਦੇ ਮੁੱਦੇ ਤੋਂ ਧਿਆਨ ਹਟਾਉਣ ਲਈ ਅਖੌਤੀ ਸਿਆਣੇ ਸੰਪਾਦਕ ਵੱਲੋਂ ਇਸ ਨੂੰ ਦੱਸਿਆ ਜਾ ਰਿਹਾ ਹੈ ਬਹੁਤ ਛੋਟੀ ਲੜਾਈ

ਬ੍ਰਾਹਮਣਵਾਦ ਦਾ ਕਾਲਾ ਚਿਹਰਾ

ਗੁਰਮਤਿ ਵਿੱਚ ਨਾਮ ਜਪਣ ਦਾ ਸੰਕਲਪ ਬਨਾਮ ਨਾਮ ਜਪਣ ਬਾਰੇ
ਅਪਣਾਈ ਜਾਂਦੀ ਰਵਾਇਤੀ ਮਾਨਸਿਕਤਾ

ਪੰਜਾਬ ਵਿੱਚ ਨਸ਼ਿਆਂ ਦਾ ਵਧਦਾ ਰੁਝਾਨ

ਅਸੀਂ ਆਪ, ਸਾਡੇ ਮਾਂ ਪਿਉ, ਸਾਡਾ ਆਲਾ ਦੁਆਲਾ, ਟੀ.ਵੀ. ਅਤੇ ਮੀਡੀਆ ਦਾ ਅਸਰ

ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ? (ਭਾਗ-5)

ਦਮਦਮੀ ਟਕਸਾਲ ਦੇ ਪ੍ਰਵਾਨਤ 25 ਬ੍ਰਾਹਮਣਾਂ ਵਾਲਾ ਅਖੰਡ ਪਾਠ

ਭਾਰਤੀ ਫਿਰਕੂ ਪ੍ਰੈਸ