

ਇੰਡੀਆ ਅਵੇਅਰਨੈੱਸ : ਦਸੰਬਰ 2009 ਅੰਕ ਦੇ ਵਿਸ਼ੇਸ਼ ਲੇਖ
|
ਸਿੱਖ ਕੌਮ ਵਿੱਚ ਬੇਅੰਤ ਵਿਵਾਦ ਪੈਦਾ ਕਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਤੇ ਸੱਚੇ ਉਪਦੇਸ਼ਾਂ ਤੋਂ ਗੁੰਮਰਾਹ ਕਰਨ ਵਾਲੇ ਵਿਵਾਦਿਤ ਬਚਿੱਤ੍ਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਰਦਾਫਾਸ਼ ਕਰਦੀ ਪ੍ਰਕਾਸ਼ਿਤ ਹੋਈ ਨਵੀਂ ਪੁਸਤਕ ਦਸਮ ਗ੍ਰੰਥ ਦੀ ਅਸਲੀਯਤ ਇਸ ਪੁਸਤਕ ਵਿੱਚ ਲੇਖਕ ਨੇ ਬ੍ਰਾਹਮਣਵਾਦੀ ਗ੍ਰੰਥਾਂ ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ ਅਤੇ ਸ੍ਰੀਮਦ ਭਾਗਵਤ ਪੁਰਾਣ ਦੀਆਂ ਰਚਨਾਵਾਂ ਨਾਲ ਤੁਲਨਾ ਕਰਕੇ ਸਾਬਿਤ ਕੀਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਨਹੀਂ ਬਲਕਿ ਅਨਮਤੀਏ ਕਵੀਆਂ ਵੱਲੋਂ ਉਕਤ ਗ੍ਰੰਥਾਂ ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਰਚਨਾਵਾਂ ਜਾਂ ਫਿਰ ਇਨ੍ਹਾਂ ਦਾ ਉਲਥਾ ਮਾਤਰ ਹਨ। ਲੇਖਕ ਨੇ ਦਾਅਵਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਮਝੀ ਜਾਂਦੀ ਰਚਨਾ ‘ਜਾਪੁ ਸਾਹਿਬ’ ਵੀ ਸ਼ਿਵ ਪੁਰਾਣ ਦੀ ਰਚਨਾ ‘ਸ਼ਿਵ-ਸਹਸਤ੍ਰਨਾਮਾ’ ਉੱਤੇ ਅਧਾਰਿਤ ਹੈ। ਕਬਿਯੋਬਾਚ ਬੇਨਤੀ ਚੌਪਈ ਅਤੇ ਸਿੱਖ ਸਮਾਜ ਵਿੱਚ ਪ੍ਰਚਲਿਤ ਹੋਰਨਾਂ ਰਚਨਾਵਾਂ ਬਾਰੇ ਵੀ ਸਨਸਨੀਖੇਜ਼ ਜਾਣਾਕਾਰੀ ਪ੍ਰਮਾਣਾਂ ਤੇ ਸਬੂਤਾਂ (ਬ੍ਰਾਹਮਣੀ ਗ੍ਰੰਥਾਂ ਦੀਆਂ ਪ੍ਰਤੀਆਂ) ਸਮੇਤ ਪੇਸ਼ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਆਪਣੀ ਪ੍ਰਤੀ ਮੰਗਵਾਉ। ਲੇਖਕ: ਦਲਬੀਰ ਸਿੰਘ M.Sc. ਕੀਮਤ: 40 ਰੁਪਏ (ਭਾਰਤ ਵਿੱਚ) ਪੁਸਤਕ ਪ੍ਰਾਪਤ ਕਰਨ ਦਾ ਪਤਾ: 31-ਡੀ, ਮਦਨ ਪਾਰਕ, ਪੰਜਾਬੀ ਬਾਗ, ਨਵੀਂ ਦਿੱਲੀ-110026 ਫੋਨ : 0091-9899058458
ਨੋਟ : ਇਹ ਪੁਸਤਕ ਬਿਲਕੁਲ |
|
ਬ੍ਰਾਹਮਣਵਾਦੀ ਮਾਨਸਿਕਤਾ ਤੋਂ ਪੀੜਤ ਜਾਂ ਜਾਣਬੁੱਝ ਕੇ ਸਿੱਖੀ ਨੂੰ ਹਿੰਦੂਵਾਦ ਵਿੱਚ ਮਿਲਾ ਦੇਣ ਲਈ ਸਰਗਰਮ ਲਿਖਾਰੀਆਂ/ਪ੍ਰਚਾਰਕਾਂ/ਡੇਰੇਦਾਰਾਂ ਵੱਲੋਂ ਗੁਰਮਤਿ ਸੰਕਲਪਾਂ (concepts) ਨੂੰ ਤੋੜ-ਮਰੋੜ ਕੇ ਪ੍ਰਚਾਰੇ ਜਾਣ ਕਾਰਨ ਅੱਜ ਸਿੱਖ ਸਮਾਜ ਜ਼ੁਬਾਨੀ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਦਾ ਮੁਰਸ਼ਦ ਹੋਣ ਦੇ ਬਾਵਜੂਦ ਅਗਿਆਨਤਾ ਦੀ ਦਲਦਲ ਵਿੱਚ ਫਸ ਚੁੱਕਿਆ ਹੈ। ਇਹੀ ਕਾਰਨ ਹੈ ਕਿ ਆਮ ਸਿੱਖਾਂ ਨੂੰ ਨਾਮ ਕੀ ਹੈ, ਇਸਨੂੰ ਜਪਣਾ ਕਿਵੇਂ ਹੈ, ਪਾਪ ਅਤੇ ਪੁੰਨ ਕੀ ਹਨ, ਹੁਕਮਿ ਅਤੇ ਜੀਵਨ ਕੀ ਹੈ, ਸਾਧ ਸੰਗਤਿ ਕੀ ਹੈ, ਅਰਦਾਸ ਤੋਂ ਅਸਲ ਭਾਵ ਕੀ ਹੈ ਆਦਿਕ ਬਹੁਤ ਹੀ ਮੁਢਲੇ ਵਿਸ਼ਿਆਂ ਬਾਰੇ ਵੀ ਸਟੀਕ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਅਜਿਹੇ ਵਿਸ਼ਿਆਂ ’ਤੇ ਆਪਸ ਵਿੱਚ ਹੀ ਖਹਿਬੜਦੇ ਵੇਖੇ ਜਾਂਦੇ ਹਨ। ਇਸ ਦਿਸ਼ਾ ਵਿੱਚ ਪ੍ਰਚਲਿਤ ਰਵਾਇਤਾਂ ਤੋਂ ਹੱਟ ਕੇ ਖੋਜ-ਭਰਪੂਰ ਜਾਣਕਾਰੀ ਦੇਣ ਦੀ ਦਿਸ਼ਾ ਵਿੱਚ ਭਾਈ ਹਰਦੇਵ ਸਿੰਘ ਦੀ ਲਿਖੀ ਪੁਸਤਕ ‘ਸਿੱਖੀ ਦਾ ਦਰਸ਼ਨ’ ਕਾਫੀ ਲਾਭਦਾਇਕ ਪ੍ਰਤੀਤ ਹੁੰਦੀ ਹੈ। ਪਾਠਕ ਇਹ ਪੁਸਤਕ ਪੜ੍ਹ ਕੇ ਯਕੀਨਨ ਨਵੇਂ ਢੰਗ ਨਾਲ ਸੋਚਣ ਲਈ ਮਜਬੂਰ ਹੋਣਗੇ ਅਤੇ ਆਪਣੇ ਗਿਆਨ ਵਿੱਚ ਵਾਧਾ ਕਰਨਗੇ।
ਪੁਸਤਕ ਪ੍ਰਾਪਤ ਕਰਨ ਦਾ ਪਤਾ ਹੈ: |
|
ਤਖ਼ਤਾਂ ਦੇ ਪੁਜਾਰੀਆਂ ਨੇ ਸਿੱਖਾਂ ਨੂੰ ਬਿਪਰਵਾਦੀ ਗ੍ਰੰਥ ਦਾ ਪਿਛਲੱਗੂ ਬਣਾਇਆ |
||
|
ਪੁਜਾਰੀਆਂ ਨੂੰ ਫਤਵਿਆਂ ਦਾ ਰਾਹ ਛੱਡ ਕੇ ਵਿਚਾਰਾਂ ਦੇ ਰਾਹ ਪੈਣ ਦੀ ਅਪੀਲ ! |
||
|
ਸਿੱਖ ਪ੍ਰਚਾਰਕਾਂ ਖਿਲਾਫ਼ ਹੁਕਮਨਾਮੇ ਜਾਰੀ ਕਰਨ ਵਾਲਿਆਂ ਤੱਕ ਮੇਰੀ ਅਵਾਜ਼ ਪਹੁੰਚਾਉ |
||
|
ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਫੈਲਾਏ ਜਾਂਦੇ ਭਰਮਾਂ ਤੋਂ ਸੁਚੇਤ ਹੋਣ ਦੀ ਲੋੜ |
||
|
ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ? (ਭਾਗ-3) |
||
|
ਫਿਲਾਡੈਲਫੀਆ (ਅਮਰੀਕਾ) ਦੇ ਸਿੱਖਾਂ ਵੱਲੋਂ ਮੁੱਖ ਪੁਜਾਰੀ ਦੇ ਨਾਂ ਖੁੱਲ੍ਹਾ ਪੱਤਰ |