Archieves  Subscription  About Us   


ਇੰਡੀਆ ਅਵੇਅਰਨੈੱਸ : ਅਗਸਤ 2010 ਅੰਕ ਦੇ ਵਿਸ਼ੇਸ਼ ਲੇਖ

ਖ਼ਬਰਾਂ ਦੇ ਆਰ-ਪਾਰ

ਮਾਓਵਾਦੀਆਂ ਦੀ ਸੂਝਬੂਝ ਕਾਰਨ ਬ੍ਰਾਹਮਣਵਾਦੀਆਂ ਵਿਚ ਬੌਖਲਾਹਟ

ਕੀ ਤਰਲੋਚਨ ਸਿੰਘ ਵਰਗੇ ਆਰ.ਐਸ.ਐਸ. ਦੇ ਝੋਲੀਚੁੱਕਾਂ ਨੂੰ ਰਾਜ ਸਭਾ ਦੀ ਮੈਂਬਰੀ ਮੁੜ ਤੋਂ ਪ੍ਰਾਪਤ ਕਰਨ ਲਈ
ਸਿੱਖਾਂ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਨ ਤੋਂ ਇਲਾਵਾ ਹੋਰ ਕੋਈ ਹਥਕੰਡਾ ਨਹੀਂ ਮਿਲਦਾ?

ਅਖੌਤੀ ‘ਅਜ਼ਾਦ’ ਭਾਰਤ ਦੀਆਂ ਸਮੂਹ ਸਮੱਸਿਆਵਾਂ ਲਈ ਬ੍ਰਾਹਮਣਵਾਦ ਹੀ ਜ਼ਿੰਮੇਵਾਰ ਹੈ

ਆਰ.ਐਸ.ਐਸ. ਦੇ ਹਿੰਦੂ ਅੱਤਵਾਦੀਆਂ ਦੀ ਬੌਖਲਾਹਟ : ਜੇ ਸਾਡੀਆਂ ਕਰਤੂਤਾਂ ਦਾ ਪਾਜ ਉਘਾੜਿਆ...., ਤਾਂ ਵੇਖ ਲਵਾਂਗੇ

ਗੁਰਬਾਣੀ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਮਨੌਤਾਂ ’ਤੇ ਸਿਧਾਂਤਕ ਚੋਟ ਮਾਰੀ, ਉਹ ਇਸ ਦੇ ਸਦੀਵੀ ਵਿਰੋਧੀ ਹੋ ਨਿਬੜੇ

ਸਿੱਖ ‘ਨਸਲਕੁਸ਼ੀ’ ਸਬੰਧੀ ਜਾਰੀ ਕੀਤੇ ਗਏ ਅਖੌਤੀ ਹੁਕਮਨਾਮੇ ਦਾ ਮਨੋਰਥ

ਸਰਨਾ-ਫੂਲਕਾ ਵਿਵਾਦ ’ਚ ਤਖ਼ਤਾਂ ਦੇ ਪੁਜਾਰੀਆਂ ਦੇ ਦਖਲ ਪਿੱਛੇ ਲੁਕੀ ਸਿਆਸਤ

ਐਡਵੋਕੇਟ ਐਚ.ਐਸ. ਫੂਲਕਾ ਬਨਾਮ 84 ਪੀੜਤਾਂ ਦੇ ਮਾਮਲੇ?

ਚੰਡੀਗੜ੍ਹ ’ਤੇ ਪੰਜਾਬ ਦਾ ਦਾਅਵਾ ਹਮੇਸ਼ਾ ਲਈ ਖ਼ਤਮ ਕਰਨ ਵਾਸਤੇ ਕੀਤੇ ਜਾ ਰਹੇ ਭਾਸ਼ਾਈ ਤੇ ਸਭਿਆਚਾਰਕ ਹਮਲੇ

ਦਰਬਾਰ ਸਾਹਿਬ ਦੀ ਦੁੱਧ ਅਤੇ ਲੱਸੀ ਨਾਲ ਹੁੰਦੀ ਸਫ਼ਾਈ

ਸੌਦਾ ਸੰਪਾਦਕ ਦੇ ਸਮਰਥਕ ਹੁਣ ਵੀ ਚੁੱਪ ਕਿਉਂ?

ਰੱਖੜੀ ਦਾ ਤਿਉਹਾਰ : ਪਿਆਰ ਜਾਂ ਮਾਨਸਿਕ ਗੁਲਾਮੀ ਦਾ ਪ੍ਰਤੀਕ?

84 ਦੀਆਂ ਘਟਨਾਵਾਂ ਦੇ ਜ਼ਿੰਮੇਵਾਰ ਗਰਦਾਨਣ ਵੇਲੇ ਭਾਜਪਾ ਨਾਲ ਰਿਆਇਤ ਕਿਉਂ?

ਕੀ ਤੁਸੀਂ ਚਾਹੁੰਦੇ ਹੋ

  • ਕਿ ਬੈਂਗਲੋਰ ਦੇ ਉਕਤ ਬੈਂਕ ਦੀ ਤਰ੍ਹਾਂ, ਭਾਰਤ ਦੇ ਹਰ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰੇ ਵਿਚ ਸਿੱਖਾਂ ਨਾਲ ਸਨਮਾਨਜਕ ਵਤੀਰਾ ਅਪਣਾਉਂਦਿਆਂ, ਉਨ੍ਹਾਂ ਨੂੰ ਜਾਇਜ਼ ਛੋਟਾਂ ਦਿੱਤੀਆਂ ਜਾਣ?

  • ਕਿ ਭਾਰਤ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਸਿੱਖੀ ਅਸੂਲਾਂ ਬਾਰੇ ਮੁਢਲੀ ਜਾਣਕਾਰੀ ਹੋਵੇ, ਤੇ ਸਿੱਖਾਂ ਨੂੰ ਫ੍ਰਾਂਸ, ਡੇਨਮਾਰਕ, ਅਮਰੀਕਾ ਜਾਂ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਕੇਸਾਂ, ਦਸਤਾਰ, ਕ੍ਰਿਪਾਨ ਆਦਿਕ ਕਕਾਰਾਂ ’ਤੇ ਪਾਬੰਦੀਆਂ ਦਾ ਸਾਹਮਣਾ ਨਾ ਕਰਨਾ ਪਏ?

  • ਕਿ ਭਾਰਤ ਅਤੇ ਵਿਦੇਸ਼ਾਂ ਦੇ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਸਾਹਿਬਾਨ ਦੀ ਇਨਸਾਨੀਅਤ ਪ੍ਰਤੀ ਬੇਅੰਤ ਦੇਨਾਂ ਅਤੇ ਕੁਰਬਾਨੀਆਂ ਬਾਬਤ ਜਾਣਕਾਰੀ ਹੋਵੇ?

  • ਕਿ ਦਿੱਲੀ ਜਾਂ ਪੰਜਾਬ ਰਾਹੀਂ ਭਾਰਤ ਆਉਣ ਵਾਲੇ ਹਰ ਸੈਲਾਨੀ ਨੂੰ ਸਿੱਖੀ ਅਸੂਲਾਂ, ਇਤਿਹਾਸ ਤੇ ਸਿੱਖਾਂ ਦੀਆਂ ਵਿਲੱਖਣਤਾਵਾਂ ਬਾਰੇ ਜਾਣਕਾਰੀ ਦਿੰਦੀ ਸਮੱਗਰੀ ਮਿਲ ਸਕੇ?

  • ਕਿ ਕੋਈ ਗੈਰ-ਸਿੱਖ, ਸਿੱਖਾਂ ਨੂੰ ਬਾਰ੍ਹਾਂ ਵਜ ਗਏ ਦਾ ਵਿਅੰਗ ਨਾ ਕੱਸੇ ਬਲਕਿ ਸਿੱਖਾਂ ਵੱਲੋਂ ਗੈਰ-ਧਰਮੀਆਂ ਦੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਬਚਾਉਣ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਵਾਕਿਫ਼ ਹੋਵੇ?

  • ਕਿ ਸਿੱਖਾਂ ਨੂੰ ਜੋਕਰਾਂ, ਨਸ਼ੇੜੀਆਂ ਜਾਂ ਅੱਤਵਾਦੀਆਂ ਦੀ ਕੌਮ ਵਜੋਂ ਨਾ ਜਾਣਿਆ ਜਾਏ ਬਲਕਿ ਇਨਸਾਨੀਅਤ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਕੁਰਬਾਨੀਆਂ ਦੇਣ ਵਾਲੀ ਮਹਾਨ ਕੌਮ ਵਜੋਂ ਜਾਣਿਆ ਜਾਵੇ?

ਜੇਕਰ ਹਾਂ, ਤਾਂ ਸਿੱਖ ਅਵੇਅਰਨੈੱਸ ਗਰੁੱਪ ਵੱਲੋਂ ਅਰੰਭੇ ਗਏ ਪ੍ਰਾਜੈਕਟ ‘ਸਭਸੈ ਊਪਰਿ ਗੁਰ ਸਬਦੁ ਬੀਚਾਰੁ’ ਬਾਰੇ ਇੰਡੀਆ ਅਵੇਅਰੈੱਸ ਦੇ ਜੁਲਾਈ 2010 ਅੰਕ ਵਿਚ ਦਿੱਤੀ ਗਈ ਜਾਣਕਾਰੀ ਨੂੰ ਪੜ੍ਹ-ਵਿਚਾਰ ਕੇ, ਆਪਣੇ ਸੁਝਾਵਾਂ ਅਤੇ ਅਕਾਦਮਿਕ/ਮਾਇਕ ਸਹਿਯੋਗ ਰਾਹੀਂ ਸਮੁੱਚੀ ਇਨਸਾਨੀਅਤ ਨੂੰ ਗੁਰੂ ਸਾਹਿਬਾਨ ਦੀਆਂ ਮਹਾਨ ਦੇਣਾਂ ਅਤੇ ਵਿਚਾਰਧਾਰਾ ਪ੍ਰਤੀ ਜਾਣਕਾਰੀ ਦੇਣ ਦੇ ਇਸ ਵਿਸ਼ਾਲ ਕਾਰਜ ਵਿਚ ਆਪਣਾ ਯੋਗਦਾਨ ਪਾਓ। ਕਿਸੇ ਕਿਸਮ ਦੀ ਸ਼ੰਕਾ ਦੀ ਨਿਵਤਰੀ ਲਈ ਤੁਸੀਂ ਸਾਨੂੰ ਫੋਨ/ਈ-ਮੇਲ ਰਾਹੀਂ ਸੰਪਰਕ ਕਰ ਸਕਦੇ ਹੋ। ਸਾਡਾ ਪਤਾ ਹੈ :

ਸਿੱਖ ਅਵੇਅਰਨੈੱਸ ਗਰੁੱਪ,
ਏ-11, ਸ਼ਾਮ ਨਗਰ, ਨਵੀਂ ਦਿੱਲੀ-110018
ਫੋਨ : 9871683322, 9811102260
ਈਮੇਲ : editor@indiaawareness.com