Archieves  Subscription  About Us   


ਇੰਡੀਆ ਅਵੇਅਰਨੈੱਸ : ਅਪ੍ਰੈਲ 2010 ਅੰਕ ਦੇ ਵਿਸ਼ੇਸ਼ ਲੇਖ

ਇਸ਼ਤਿਹਾਰ -
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

ਇਸ਼ਤਿਹਾਰ -
ਸਿੱਖ ਅਵੇਅਰਨੈੱਸ ਗਰੁੱਪ

ਤੱਤ ਗੁਰਮਤਿ ਪਰਵਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਪਲੇਠੀ ਪੁਸਤਕ
ਵਾਪਸੀ ਦਾ ਸਫਰ
ਪਾਠਕਾਂ ਦੇ ਪੜ੍ਹਨ ਵਾਸਤੇ ਉਪਲਬਧ ਹੈ। ਇਸ ਪੁਸਤਕ ਵਿਚ ਗੁਰਮਤਿ ਸਿਧਾਤਾਂ ਨਾਲ ਸਬੰਧਿਤ ਲਗਭਗ ਉਹਨਾਂ ਕੁਝ ਅਣਛੋਹੇ ਵਿਸ਼ਿਆਂ ਨੂੰ ਵਿਚਾਰਿਆ ਗਿਆ ਹੈ, ਜਿਨ੍ਹਾਂ ਬਾਰੇ ਸੱਚ ਪੇਸ਼ ਕਰਨ ਤੋਂ ਜ਼ਿਆਦਾਤਰ ਲੇਖਕ ਤੇ ਪ੍ਰਚਾਰਕ ਸੰਕੋਚ ਕਰਦੇ ਹਨ। 80 ਰੁਪਏ ਮੁੱਲ ਦੀ ਇਸ ਪੁਸਤਕ ਨੂੰ ਡਾਕ, ਫੋਨ ਜਾਂ ਈ-ਮੇਲ ਰਾਹੀਂ ਹੇਠ ਲਿਖੇ ਪਤੇ ਤੋਂ ਮੰਗਵਾਇਆ ਜਾ ਸਕਦਾ ਹੈ:

TAT GURMAT PARIVAR
C/O FUTURE PACK HIGHER SECONDARY SCHOOL
(NEAR AIRPORT),
UPPER GAADIGARH,
JAMMU-181009 (J&K)
PHONE: 09419126791,
09417440779, 09815971601
E-mail: tatgurmat@gmail.com

ਸਿੱਖ ਕੌਮ ਵਿੱਚ ਬੇਅੰਤ ਵਿਵਾਦ ਪੈਦਾ ਕਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਤੇ ਸੱਚੇ ਉਪਦੇਸ਼ਾਂ ਤੋਂ ਗੁੰਮਰਾਹ ਕਰਨ ਵਾਲੇ ਵਿਵਾਦਿਤ ਬਚਿੱਤ੍ਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਰਦਾਫਾਸ਼ ਕਰਦੀ ਪ੍ਰਕਾਸ਼ਿਤ ਹੋਈ ਪੁਸਤਕ

ਦਸਮ ਗ੍ਰੰਥ ਦੀ ਅਸਲੀਯਤ

ਲੇਖਕ: ਦਲਬੀਰ ਸਿੰਘ M.Sc.

ਕੀਮਤ: 40 ਰੁਪਏ (ਭਾਰਤ ਵਿੱਚ)

ਪੁਸਤਕ ਪ੍ਰਾਪਤ ਕਰਨ ਦਾ ਪਤਾ:

31-ਡੀ, ਮਦਨ ਪਾਰਕ,

ਪੰਜਾਬੀ ਬਾਗ, ਨਵੀਂ ਦਿੱਲੀ-110026

ਫੋਨ : 0091-9899058458

 

ਨੋਟ : ਇਹ ਪੁਸਤਕ ਬਿਲਕੁਲ
ਮੁਫ਼ਤ ਡਾਊਨਲੋਡ ਕਰਨ ਲਈ

ਇਥੇ ਕਲਿਕ ਕਰੋ।
 

ਬ੍ਰਾਹਮਣਵਾਦੀ ਰਵਾਇਤਾਂ ਤੋਂ ਹੱਟ ਕੇ ਗੁਰਮਤਿ ਬਾਰੇ ਖੋਜ-ਭਰਪੂਰ ਜਾਣਕਾਰੀ ਦੇਣ ਦੀ ਦਿਸ਼ਾ ਵਿੱਚ ਭਾਈ ਹਰਦੇਵ ਸਿੰਘ ਦੀ ਲਿਖੀ ਪੁਸਤਕ ‘ਸਿੱਖੀ ਦਾ ਦਰਸ਼ਨ’ ਕਾਫੀ ਲਾਭਦਾਇਕ ਪ੍ਰਤੀਤ ਹੁੰਦੀ ਹੈ। ਪਾਠਕ ਇਹ ਪੁਸਤਕ ਪੜ੍ਹ ਕੇ ਯਕੀਨਨ ਨਵੇਂ ਢੰਗ ਨਾਲ ਸੋਚਣ ਲਈ ਮਜਬੂਰ ਹੋਣਗੇ ।

ਪੁਸਤਕ ਪ੍ਰਾਪਤ ਕਰਨ ਦਾ ਪਤਾ ਹੈ:
ਲੋਕਗੀਤ ਪ੍ਰਕਾਸ਼ਨ
ਐਸ.ਸੀ.ਓ. 26-27, ਸੈਕਟਰ-34ਏ,
ਚੰਡੀਗੜ੍ਹ-160022
ਫੋਨ : 0172-5077427, 5077428
ਪੰਜਾਬੀ ਭਵਨ, ਲੁਧਿਆਣਾ
ਫੋਨ: 9815471219

ਸਿੱਖ ਕੌਮ ਦਾ ਇੱਕੀਵੀਂ ਸਦੀ ਦਾ ਡੋਗਰਾ: ਜੋਗਿੰਦਰ ਸਿੰਘ ਸਪੋਕਸਮੈਨ

ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ

ਦਸਮ ਗ੍ਰੰਥ ਵਿਰੋਧੀ ਉਠੀ ਲਹਿਰ ਨੂੰ ਤਾਰਪੀਡੋ ਕਰਨ ਲਈ ਇੱਕ ਪਾਸੇ ਪ੍ਰੋ: ਦਰਸ਼ਨ ਸਿੰਘ ਨੂੰ ਬਦਨਾਮ ਕਰਨ ਲਈ ਉਸ ਵਿਰੁੱਧ ਭੰਡੀ ਪ੍ਰਚਾਰ ਸਿਖਰ ’ਤੇ ਪਹੁੰਚਾਇਆ, ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ’ਤੇ ਹਮਲੇ ਤੇਜ਼ ਕੀਤੇ

15 ਮਿੰਟ ’ਚ ਪੜ੍ਹੇ ਜਾਣ ਵਾਲੇ ਲਿਖੇ ਲੇਖ ਵਿੱਚ ਜਿਹੜਾ ਵਿਅਕਤੀ ‘ਮੈਂ ਮੈਂ’ ਸ਼ਬਦ ਦੀ ਇਤਨੀ ਵਰਤੋਂ ਕਰਦਾ ਹੋਵੇ, ਜਿਤਨੀ ਕਿ 15 ਮਿੰਟਾਂ ’ਚ ਇੱਕ ਬੱਕਰਾ ਵੀ ‘ਮੈਂ ਮੈਂ’ ਨਾ ਬੋਲ ਸਕਦਾ ਹੋਵੇ, ਤਾਂ ਕੀ ਉਹ ਵਿਅਕਤੀ ਬਾਬੇ ਨਾਨਕ ਦਾ ਫਲਸਫਾ ਲਾਗੂ ਕਰਨ ਦਾ ਦਾਅਵਾ ਕਰ ਸਕਦਾ ਹੈ?

ਸੰਤਾਂ ਤੇ ਸਵਾਮੀਆਂ ਦੇ ਰੂਪ ਵਿੱਚ ਚੰਗਾ ਖਾਣ ਤੇ ਮੰਦਾ ਉਗਲਣ ਵਾਲੇ ਸੱਪ

‘ਗੁਰੂ’ ਪਦ ਬਾਰੇ ਵਿਚਾਰ

ਵਿਸ਼ਵ ਸਿੱਖ ਕਨਵੈਨਸ਼ਨ ਦੀ ਵਿਰੋਧਤਾ ਕਰਨ ਵਾਲਿਆਂ ਦੀ
ਮੱਕਾਰ ਮਾਨਸਿਕਤਾ ਸਮਝਣ ਦੀ ਲੋੜ

ਹਨੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬੱਲ ਰਹੇ ਨੇ

ਵਿਆਹ ਅਤੇ ਭੋਗ ਸਮਾਗਮ ਵੀ ਹੁਣ ਮੇਲੇ ਬਣ ਕੇ ਰਹਿ ਗਏ ਹਨ

ਆਖਰ ਕੌਣ ਪੰਜਾਬ ਨੂੰ ਲਾਂਬੂ ਲਾਉਣ ਦੀ ਤਿਆਰੀ ਕਰੀ ਬੈਠਾ ਹੈ?

ਡੇਰੇਦਾਰ ਬਾਬੇ : ਦੇਸ਼ ਅਤੇ ਕੌਮ ’ਤੇ ਇਕ ਭਾਰ

ਡੇਰੇਦਾਰ ਬਣ ਰਹੇ ਹਨ ਕਾਨੂੰਨ ਵਿਵਸਥਾ ਲਈ ਵੱਡੀ ਚੁਣੌਤੀ