

ਵਿਦਿਆ, ਲਿੰਗ, ਲਛਮੀ ਅਤੇ ਹਿੰਦੂਆਂ ਦੇ ਹੋਰ ਤਿਉਹਾਰ
- ਗੈਰੀ ਗਰੇਵਾਲ -
ਦੁਨੀਆ ਵਿੱਚ ਕਿਤੇ ਵੀ ਵਿਦਿਆ, ਲਿੰਗ ਅਤੇ ਲਛਮੀ (ਦੌਲਤ) ਦੀ ਪੂਜਾ ਨਹੀਂ ਹੁੰਦੀ। ਪਰ ‘ਮੇਰਾ ਭਾਰਤ ਮਹਾਨ’। ਪਰ ਭਾਰਤ ਵਿੱਚ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਬਕਾਇਦਾ ਸ਼ਰੇਆਮ ਪੂਜਿਆ ਜਾਂਦਾ ਹੈ :
1) ਵਿਦਿਆ : ਵਿਦਿਆ ਦੀ ਪੂਜਾ ਕਰਨ ਵਾਲੇ ਇਸ ਦੇਸ਼ ਦੀ ਅੱਧ ਅਬਾਦੀ ਅਨਪੜ੍ਹ ਹੈ। ਬਾਕੀ ਦੀ ਅੱਧ ਵਿੱਚੋਂ ਕੁਝ ਫੀਸਦੀ ਨੂੰ ਛੱਡ ਕੇ, ਬਾਕੀ ਸਾਰੇ ਮਹਾਂਮੂਰਖ ਹਨ। ਕਿਉਂਕਿ ਉਹ ਵਿਦਿਆ ਨੂੰ ਪੂਜਦੇ ਹਨ। ਅਕਲ ਪੂਜਣ ਨਾਲ ਨਹੀਂ ਆਉਂਦੀ। ਮੈਂ ਕਈ ਬੰਦੇ ਵੇਖੇ ਹਨ ਜਿਨ੍ਹਾਂ ਨੇ ਪੀ.ਐਚ.ਡੀ. ਕੀਤੀ ਹੁੰਦੀ ਹੈ ਪਰ ਆਪਣੀ ਨਵੀਂ ਕਾਰ ਦੇ ਅੱਗੇ ਇਕ ਟੁੱਟਿਆ ਛਿੱਤਰ ਟੰਗਿਆ ਹੁੰਦਾ ਹੈ ਤਾਂ ਕਿ ਲੋਕਾਂ ਦੀ ਨਜ਼ਰ ਨਾ ਲੱਗੇ। ਨੁਕਸ ਲੋਕਾਂ ਦੀ ਦੇਖਣੀ ਵਿੱਚ ਨਹੀਂ, ਨੁਕਸ ਉਸ ਦੀ ਸੋਚਣੀ ਵਿੱਚ ਹੈ, ਜੋ ਬ੍ਰਾਹਮਣਵਾਦ ਦੀ ਉਪਜ ਹੈ।
2) ਲਿੰਗ : ਲਿੰਗ (ਮਰਦਾਨਾ ਗੁਪਤ ਅੰਗ) ਦੀ ਪੂਜਾ ਕਰਨ ਵਾਲੇ ਦੇਸ਼ ਨੇ ਦੁਨੀਆ ਦੇ ਸਭ ਤੋਂ ਭ੍ਰਿਸ਼ਟ, ਬੇਈਮਾਨ, ਧੋਖੇਬਾਜ਼ ਅਤੇ ਗੱਦਾਰ ਲੀਡਰ ਦਿੱਤੇ ਹਨ। ‘ਲਿੰਗ ਦੀ ਪੂਜਾ’ ਕਰਨੀ ਅਗਿਆਨਤਾ ਦੀਆਂ ਸਭ ਹੱਦਾਂ ਲੰਘ ਜਾਣ ਵਾਲੀ ਗੱਲ ਹੈ। ਜਿਹੜੀ ਚੀਜ਼ ਰੱਬ ਨੇ ਹਰ ਬੰਦੇ ਨੂੰ, ਜਾਨਵਰ ਨੂੰ, ਪੰਛੀ ਨੂੰ ਦਿੱਤੀ ਹੈ, ਉਸ ਦੀ ਪੂਜਾ ਕਿਉਂ?
3) ਲਛਮੀ : ਲਛਮੀ ਦੇ ਰੂਪ ਵਿੱਚ ਦੌਲਤ ਦੀ ਪੂਜਾ ਕਰਲ ਵਾਲੇ ਦੇਸ਼ ਦੀ ਅੱਧੀ ਤੋਂ ਜ਼ਿਆਦਾ ਅਬਾਦੀ ਭੁੱਖੀ ਸੌਂਦੀ ਹੈ। ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਇਕ ਵਕਤ ਦੀ ਰੋਟੀ ਜੁੜਨਾ ਵੀ ਮੁਸ਼ਕਲ ਹੈ। ਭੁਖਮਰੀ ਨਾਲ ਅੱਜ 21ਵੀਂ ਸਦੀ ਵਿੱਚ ਭਾਰਤ ਵਿੱਚ ਮੌਤਾਂ ਹੁੰਦੀਆਂ ਹਨ। ਜੇ ਲਛਮੀ ਪੂਜਾ ਵਿੱਚ ਇਹੀ ਸ਼ਕਤੀ ਹੈ ਤਾਂ ਇਹ ਲਛਮੀ ਦੀ ਪੂਜਾ ਕਰਨ ਵਾਲੇ ਦੇਸ਼ ਦੂਜੇ ਦੇਸ਼ਾਂ ਕੋਲੋਂ, ਜਿਹੜੇ ਲਛਦੀ ਦੀ ਪੂਜਾ ਨਹੀਂ ਕਰਦੇ, ‘ਆਰਥਕ ਮਦਦ’ ਦੀ ਭੀਖ ਕਿਉਂ ਮੰਗਦੇ ਹਨ? ਇਹ ਭਾਰਤ ਦੇ ਆਗੂ ‘ਕੌਲਾ’ ਲੈ ਕੇ ਅਮਰੀਕਾ ਵਰਗੇ ਦੇਸ਼ਾਂ ਕੋਲੋਂ ਲੋਹੜੀ ਮੰਗਣ ਕਿਉਂ ਜਾਂਦੇ ਹਨ, ਧੋਤੀਆਂ ਪਾ ਕੇ। ਇਥੇ ਜੋ ਗਰੀਬ ਜੰਮਦਾ ਹੈ, ਉਹ ਗਰੀਬ ਹੀ ਮਰਦਾ ਹੈ। ਨਾ ਸਿਰ ’ਤੇ ਛੱਤ, ਨਾ ਤਨ ’ਤੇ ਕਪੜਾ, ਨਾਲੇ ਢਿੱਡੋਂ ਭੁੱਖਾ। ਲਛਮੀ ਨੂੰ ਕਮਾਉਣ ਦੀ ਬਜਾਏ ਉਸ ਦੀ ਪੂਜਾ ਕਰਦਾ-ਕਰਦਾ ਦਮ ਤੋੜ ਦਿੰਦਾ ਹੈ। ਫਿਰ ਇਹ ਕਹਿੰਦੇ ਹਨ ਸਾਡੀ ਸੰਸਕ੍ਰਿਤੀ ਅੰਗਰੇਜ਼ਾਂ ਨਾਲੋਂ ਚੰਗੀ ਹੈ। ਉਨ੍ਹਾਂ ਨਾਲੋਂ ਚੰਗੀ ਕਿਵੇਂ ਹੋ ਗਈ? ਲੋਹੜੀ ਲੈਣ ਵਾਲੇ, ਲੋਹੜੀ ਦੇਣ ਵਾਲਿਆਂ ਨਾਲੋਂ ਚੰਗੇ ਕਿਵੇਂ ਹੋ ਸਕਦੇ ਹਨ?
ਲੋਹੜੀ, ਦੀਵਾਲੀ, ਹੋਲੀ ਤੇ ਰੱਖੜੀ ਵਰਗੇ ਫਾਲਤੂ ਤਿਉਹਾਰ ਗੈਰ-ਹਿੰਦੂਆਂ ਨੂੰ ਨਹੀਂ ਮਨਾਉਣੇ ਚਾਹੀਦੇ। ਜੇ ਇਕ ਭੇਡ ਖੂਹ ਵਿੱਚ ਡਿੱਗ ਪਈ, ਤਾਂ ਤੁਸੀਂ ਭੇਡ ਨੂੰ ਬਾਹਰ ਕੱਢੋ। ਪਰ ਇਸ ਭੇਡ ਨੂੰ ਤਾਂ ਬਾਬੇ ਨਾਨਕ ਹੋਰੀਂ ਨਹੀਂ ਕੱਢ ਸਕੇ। ਕਿਉਂਕਿ ਬ੍ਰਾਹਮਣਾਂ ਨੇ ਇਸ ਭੇਡ ਦੇ ਮੱਥੇ ’ਤੇ ਭਗਵਾ ਰੰਗ ਡੋਲ੍ਹ ਰਖਿਐ। ਇਸ ਰੰਗ ਦੀ ਹਵਾੜ ਇਸ ਭੇਡ ਦੇ ਦਿਮਾਗ ਵਿੱਚ ਘੁਲ ਗਈ ਹੈ। ਪਰ ਤੁਸੀਂ ਖੁਦ ਤਾਂ ਮਗਰ ਨਾ ਡਿਗੋ।
ਦੀਵਾਲੀ : ਦੀਵਾਲੀ ਵਾਤਾਵਰਣ ਨੂੰ ਧੂੰਏ ਦਾ ਤਿਲਕ ਲਾਉਂਦੀ ਹੈ ਅਤੇ ਅਵਾਜ਼ ਨੂੰ ਪਲੀਤ ਕਰਦੀ ਹੈ। ਇਕ ਗਰੀਬ ਮੁਲਕ ਦਾ ਪੈਸਾ ਫੁੱਲਝੜੀਆਂ ਬਣ-ਬਣ ਉਠਦਾ ਹੈ। ਇਸ ਸਾਲ ਦੀਵਾਲੀ ਵਾਲੇ ਦਿਨ ਮੈਂ ‘ਟਾਈਮਜ਼ ਆਫ ਇੰਡੀਆ’ ਦੀ ਰਿਪੋਰਟ ਪੜ੍ਹੀ ਕਿ ‘ਹਰ ਸਾਲ ਦਮੇ ਦੇ ਤੇ ਹੋਰ ਸਾਹ ਨਾਲ ਸੰਬੰਧਤ ਬਿਮਾਰੀਆਂ ਵਾਲੇ ਲੋਕਾਂ ਦਾ ਦੀਵਾਲੀ ਵਾਲੇ ਦਿਨ ਪਟਾਕਿਆਂ ’ਚੋਂ ਨਿਕਲਣ ਵਾਲੀਆਂ ਗੈਸਾਂ ਕਰਕੇ ਸਾਹ ਉਠ ਆਉਂਦਾ ਹੈ ਤੇ ਕਈ ਮਾਰੇ ਵੀ ਜਾਂਦੇ ਹਨ। ਇਸ ਧੂੰਏਂ ਤੋਂ ਲੋਕ ਬਚ ਨਹੀਂ ਸਕਦੇ। ਇਹ ਧੂੰਆਂ ਲੋਕਾਂ ਦੇ ਘਰਾਂ ਵਿੱਚ ਘੁਸ ਆਉਂਦਾ ਹੈ। ਅਵਾਜ਼ ਨਾਲ ਸਿਰ ਫਟਣ ਵਾਲਾ ਹੋ ਜਾਂਦਾ ਹੈ।’’ ਕੀ ਭਾਰਤ ਦੇ ਲੋਕਾਂ ਦਾ ਹੱਕ ਨਹੀਂ ਕਿ ਉਨ੍ਹਾਂ ਨੂੰ ਸਾਹ ਲੈਣ ਲਈ ਸਾਫ ਵਾਤਾਵਰਨ ਮਿਲੇ ਅਤੇ ਉਨ੍ਹਾਂ ਦੀ ਸ਼ਾਂਤੀ ਭੰਗ ਨਾ ਕੀਤੀ ਜਾਵੇ। ਕੀ ਇਸ ਦੇਸ਼ ਵਿੱਚ ਜੰਮਣ ਦੀ ਲੋਕਾਂ ਨੂੰ ਏਡੀ ਵਡੀ ਸਜ਼ਾ ਭੁਗਤਣੀ ਪਵੇਗੀ?
ਕੁਝ ਸਿੱਖ ਕਹਿੰਦੇ ਹਨ ਕਿ ਅਸੀਂ ਦੀਵਾਲੀ ਇਸ ਕਰਕੇ ਮਨਾਉਂਦੇ ਹਾਂ ਕਿਉਂਕਿ ਛੇਵੇਂ ਗੁਰੂ ਸਾਹਿਬ ਬੰਦੀਆਂ ਨੂੰ ਛੁਡਵਾ ਕੇ ਲਿਆਏ ਸਨ। ਪਰ ਮੈਂ ਤਾਂ ਅੱਜ ਤੱਕ ਕਿਸੇ ਵੀ ਗੈਲਰੀ ਵਿੱਚ ‘‘ਹੈੱਪੀ ਬੰਦੀ ਛੋੜ ਡੇਅ’’ ਦਾ ਵਾਕਾਂਸ਼ ਨਹੀਂ ਪੜ੍ਹਿਆ। ਹੋਰ ਦੀਵਾਲੀ, ਹੋਲੀ ਦੇ ਸਭ ਹੁੰਦੇ ਹਨ। ਸਿੱਖ ਗੁਰੂ ਸਾਹਿਬਾਨ ਦੀ ਦੇਣ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਬ੍ਰਾਹਮਣਾਂ ਦੇ ਪਟਾਕਿਆਂ ਦੀ ਅਵਾਜ਼ ਵਿੱਚ ਸਿੱਖਾਂ ਦਾ ਸਭ ਕੁਝ ਰੁਲ ਗਿਆ ਹੈ। ਜਿਵੇਂ ਇਸਾਈਆਂ ਨੇ ਈਵਸ ਨਾਲੋਂ ਵੱਖਰੀ ਪਛਾਣ ਬਨਾਉਦ ਲਈ ਸ਼ੁਕਰਵਾਰ ਦੀ ਥਾਂ ਐਤਵਾਰ ਨੂੰ ਜ਼ਿਆਦਾ ਪਵਿੱਤਰ ਦਿਨ ਐਲਾਨ ਦਿੱਤਾ ਸੀ। ਉਸੇ ਤਰ੍ਹਾਂ ਸਿੱਖਾਂ ਨੂੰ ਚਾਹੀਦਾ ਹੈ ਕਿ ਜਾਂ ਤਾਂ ਦੀਵਾਲੀ ਹਫਤਾ ਪਹਿਲਾਂ ਜਾਂ ਪਿੱਛੋਂ ਮਨਾਉਣ ਅਤੇ ਉਹ ਦਿਨ ਦੀਵਾਲੀ ਦੇ ਨਾਂ ਵਜੋਂ ਨਹੀਂ ਸਗੋਂ ਬੰਦੀਛੋੜ ਦਿਵਸ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਨਾਲੇ ਵਾਤਾਵਰਨ ਨੂੰ ਖ਼ਰਾਬ ਕਰਨ ਵਾਲੀ ਕਿਸੇ ਵੀ ਚੀਜ਼ ਨੂੰ ਇਸ ਦਿਨ ਦੀਆਂ ਰਸਮਾਂ ਵਿੱਚ ਸ਼ਾਮਲ ਨਾ ਕੀਤਾ ਜਾਵੇ। ਸ਼ਬਦ ਕੀਰਤਨ, ਗੁਰਬਾਣੀ ਵਿਚਾਰ, ਪੰਥਕ ਮਸਲਿਆਂ ’ਤੇ ਚਰਚਾ, ਗਤਕਾ ਕਲਾ ਦਾ ਪ੍ਰਦਰਸ਼ਨ ਆਦਿਕ ਚੀਜ਼ਾਂ ਹੀ ਹੋਣੀਆਂ ਚਾਹੀਦੀਆਂ ਹਨ।
ਹੋਲੀ : ਹੋਲੀ ਪਾਣੀ ਦਾ ਨਾਸ ਕਰਦੀ ਹੈ। ਪਾਣੀ ਤਾਂ ਪੀਣ ਅਤੇ ਹੋਰ ਲੋੜਾਂ ਵਾਸਤੇ ਵਰਤਣ ਲਈ ਪਹਿਲਾਂ ਹੀ ਨਹੀਂ ਮਿਲਦਾ। ਬੱਤੇ ਵੀ ਡੀ.ਡੀ.ਟੀ. ਵਾਲੇ ਮਿਲਦੇ ਹਨ। ਹੋਲੀ ਵਾਲੇ ਦਿਨ ਵਰਤੇ ਜਾਂਦੇ ਰੰਗਾਂ ਵਿੱਚ ਭਿਆਨਕ ਰਸਾਇਨ ਮਿਲੇ ਹੁੰਦੇ ਹਨ ਜਿਨ੍ਹਾਂ ਨਾਲ ਅੱਖਾਂ, ਚਮੜੀ ਅਤੇ ਕੇਸਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਇੰਡੀਅਨ ਐਕਸਪ੍ਰੈਸ ਦੇ ਇਕ ਲੇਖ ਵਿੱਚ ਆਇਆ ਸੀ ਕਿ ਗਣਪਤੀ ਦੀ ਮੂਰਤੀ ’ਤੇ ਰੰਗ ਲੱਗੇ ਹੁੰਦੇ ਹਨ, ਉਹ ਗਣਪਤੀ ਵਿਸਰਜਨ ਤੋਂ ਬਾਅਦ ਸਮੁੰਦਰ ਵਿੱਚ ਘੁਲ ਕੇ ਮੱਛੀਆਂ ਦਾ ਨਾਸ ਕਰਦੇ ਹਨ ਤੇ ਇਨ੍ਹਾਂ ਮੱਛੀਆਂ ਨੂੰ ਖਾਣ ਵਾਲੇ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਜਾਂਦੀ ਹੈ। ਹੋਲੀ ਵਾਲੇ ਦਿਨ ਬੀਬੀਆਂ ਨਾਲ ਵੱਡੀ ਪੱਧਰ ’ਤੇ ਛੇੜਖਾਨੀ ਹੁੰਦੀ ਹੈ, ਜਿਸ ਕਾਰਨ ਹੋਲੀ ਦੇ ਦਿਨਾਂ ਵਿੱਚ ਧੀਆਂ-ਭੈਣਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ।
ਲੋਹੜੀ : ਲੋਹੜੀ ਬ੍ਰਾਹਮਣਾਂ ਦੀ ਭੀਖ ਮੰਗ ਕੇ ਖਾਣ ਦੀ ਸੰਸਕ੍ਰਿਤੀ ਦਾ ਪ੍ਰਤੀਕ ਹੈ। ਇਹ ਤਿਉਹਾਰ ਮਨਾਉਣ ਨਾਲ ਵੀ ਬੁਰਾ ਅਸਰ ਪੈਂਦਾ ਹੈ। ਪਹਿਲਾਂ ਹੋਲੀ ਮਨਾ ਕੇ ਨਦੀ ਭਰ ਲਉ, ਫਿਰ ਲੋਹੜੀ ਮਨਾ ਕੇ ਪੈਸਾ ਇਕੱਠਾ ਕਰਕੇ ਨਦੀਆਂ ਸਫਾ ਕਰਵਾ ਲਵੋ।
ਰੱਖੜੀ : ਸਦੀਆਂ ਤੱਕ ਹਿੰਦੂ ਔਰਤ ਨੂੰ ਮੁਸਲਮਾਨ ਹਮਲਾਵਰ ਚੁੱਕ ਕੇ ਲੈ ਜਾਂਦੇ ਸਨ ਤੇ ਉਨ੍ਹਾਂ ਦੇ ਭਰਾ ਖੜ੍ਹੇ ਤਮਾਸ਼ਾ ਵੇਖਦੇ ਰਹਿ ਜਾਂਦੇ ਸਨ। ਉਨ੍ਹਾਂ ਬੁਜ਼ਦਿਲ ਭਰਾਵਾਂ ਨੂੰ ਇਹ ਮਾਸੂਸ ਔਰਤਾਂ ਗੁੱਟ ’ਤੇ ਧਾਗਾ ਬੰਨ੍ਹ ਕੇ ਆਪਣੀ ਰੱਖਿਆ ਦਾ ਵਚਨ ਲੈਂਦੀਆਂ ਸਨ। ਅਰਜੁਨ, ਭੀਮ, ਯੁਧਿਸ਼ਟਰ, ਨਕੁਲ, ਸਹਿਦੇਵ, ਜਿਨ੍ਹਾਂ ਨੂੰ ਹਿੰਦੂ ਮਿਥਿਹਾਸ ਵਿੱਚ ਸਭ ਤੋਂ ਬਹਾਦਰ ਗਿਣਿਆ ਜਾਂਦਾ ਹੈ, ਇਹ ਬਹਾਦਰ ਇਕ ਨੰਬਰ ਦੇ ਜੁਆਰੀ ਸਨ ਅਤੇ ਔਰਤ ਲਈ ਇਨ੍ਹਾਂ ਦੇ ਮਨ ਵਿੱਚ ਕੋਈ ਇੱਜ਼ਤ ਨਹੀਂ ਸੀ। ਇਨ੍ਹਾਂ ਨੇ ਆਪਣਾ ਜੂਏ ਦਾ ਭੁੱਸ ਪੂਰਾ ਕਰਨ ਲਈ ਆਪਣੀ ਪਤਨੀ ਦਰੋਪਦੀ ਦੀ ਇੱਜ਼ਤ ਦਾਅ ਉੱਤੇ ਲਾ ਦਿੱਤੀ ਸੀ। ਪੰਜ ਪਤੀਆਂ ਦੇ ਬਾਵਜੂਦ ਜਿਸ ਦਾ ਇਹ ਹਾਲ ਹੋਵੇ, ਉਨ੍ਹਾਂ ਪਤੀਆਂ ਦੀ ਗਿਣਤੀ ਬਹਾਦਰਾਂ ਵਿੱਚ ਨਹੀਂ ਹੋ ਸਕਦੀ। ਇਸ ਲਈ ਹਿੰਦੂ ਔਰਤਾਂ ਇਸ ਧਾਗੇ ਦਾ ਸਹਾਰਾ ਲੈਂਦੀਆਂ ਸਨ।
ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਔਰਤ ਆਤਮ-ਨਿਰਭਰ ਹੈ। ਮੈਂ ਇਉਂ ਤਾਂ ਨਹੀਂ ਕਹਿ ਸਕਦਾ ਕਿ ਭਾਰਤ ਦਾ ਕਾਨੂੰਨ ਔਰਤਾਂ ਦੀ ਰੱਖਿਆ ਕਰੇਗਾ। ਕਿਉਂਕਿ ਕਾਨੂੰਨ ਵਾਲਿਆਂ ਨੇ ਤਾਂ ਗੁਜਰਾਤ, ਦਿੱਲੀ ਤੇ ਹੋਰ ਕਈ ਥਾਵਾਂ ’ਤੇ ਖ਼ੁਦ ਔਰਤਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਵਾਇਆ, ਕੁੜੀਆਂ ਨੂੰ ਗਾਇਬ ਕਰਵਾਇਆ। ਜਿਸ ਭਰਾ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ, ਉਸਨੂੰ ਅਜਿਹੇ ਧਾਗਿਆਂ ਦੀ ਲੋੜ ਨਹੀਂ। ਉਹ ਆਪਣੀ ਹੀ ਨਹੀਂ ਬਲਕਿ ਦੂਜੇ ਦੀ ਧੀਂਭੈਣ ਦੀ ਰੱਖਿਆ ਵੀ ਕਰੇਗਾ। ਇਤਿਹਾਸ ਵਿੱਚ ਦਰਜ ਹੈ ਕਿ ਕਿੰਨੀਆਂ ਹੀ ਹਿੰਦੂ ਔਰਤਾਂ ਨੂੰ ਮੁਸਲਮਾਨ ਹਮਲਾਵਰਾਂ ਕੋਲੋਂ ਸਿੱਖਾਂ ਨੇ ਛੁਡਵਾਇਆ ਤੇ ਬਾਇੱਜ਼ਤ ਘਰ ਪਹੁੰਚਾਇਆ। ਉਹ ਇਸ ਲਈ ਕਿ ਹਰ ਸਿੱਖ ਨੂੰ ਗੁਰੂ ਦੀ ਸਿੱਖਿਆ ਹੈ ਕਿ ਔਰਤਾਂ ਦੀ ਇੱਜ਼ਤ ਕਰੋ, ਉਨ੍ਹਾਂ ਦੀ ਰੱਖਿਆ ਕਰੋ। ਇਸਲਈ ਨਹੀਂ ਕਿ ਇਹ ਔਰਤਾਂ ਤੁਹਾਡੇ ਗੁੱਟ ’ਤੇ ਧਾਗਾ ਬੰਨ੍ਹਦੀਆਂ ਹਨ।
ਇਕ ਪਾਸੇ ਤਾਂ ਸਿੱਖ ਨੇ ਜੋ ਹਿੰਦੂ ਔਰਤਾਂ ਦੀ ਰੱਖਿਆ ਕਰਦੇ ਸਨ ਅਤੇ ਦੂਜੇ ਪਾਸੇ ਹਿੰਦੂ ਨੇ, ਜਿਨ੍ਹਾਂ ਨੇ ਸਿੱਖ ਅਤੇ ਮੁਸਲਮਾਨ ਬੀਬੀਆਂ ਦੀ ਇੱਜ਼ਤ ਲੁੱਟੀ।
ਪਹਿਲਾਂ ਇਹ ਸਮਝ ਲਈਏ ਕਿ ਧਰਮ ਹੈ ਕੀ? ‘‘ਇਹ ਇਕ ਸੋਚ ਹੈ, ਜ਼ਿੰਦਗੀ ਜੀਉਣ ਦਾ ਤਰੀਕਾ ਹੈ, ਜੋ ਅਲੱਗ-ਅਲੱਗ ਧਰਮ ਨੂੰ ਚਲਾਉਣ ਵਾਲਿਆਂ ਨੇ ਆਪਣੇ ਜੀਵਨ ਨੂੰ ਜੀ ਕੇ ਸਮਝਿਆ ਹੈ।’’ ਹਿੰਦੂਆਂ ਨੇ ਦਿੱਲੀ ਤੇ ਗੁਜਰਾਤ ਵਿੱਚ ਔਰਤਾਂ ਦੀ ਇੱਜ਼ਤ ਕਿਉਂ ਲੁੱਟੀ? ਕਿਉਂਕਿ ਧਰਮ ਤੋਂ ਸਿੱਖਿਆ ਹੀ ਇਹ ਮਿਲੀ ਸੀ। ਜਦੋਂ ਪਾਂਡਵਾਂ ਨੇ ਆਪਣੀ ਪਤਨੀ ਦੀ ਇੱਜ਼ਤ ਨਹੀਂ ਕੀਤੀ, ਤਾਂ ਦੂਜੇ ਦੀ ਧੀ-ਭੈਣ ਦੀ ਕੀ ਇੱਜ਼ਤ ਕਰਨੀ ਸੀ?
ਇੰਦਰ ਦੇਵਤਾ, ਜਿਸ ਦੇ ਗੁਣ ਗਾਉਂਦੇ ਬ੍ਰਾਹਮਣਵਾਦੀ ਥਕਦੇ ਨਹੀਂ, ‘ਇੰਦਰ ਵਿਜਯ ਕਾਵਯ’ ਵਿੱਚ ਪੰਡਤ ਮਧੂ ਸੂਦਨ ਨੇ ਉਸੇ ‘ਦੇਵਰਾਜ’ ਇੰਦਰ ਨੂੰ ਗਊ ਮਾਸ ਖਾਣ ਵਾਲਾ ਸ਼ਰਾਬੀ ਦੱਸਿਆ ਹੈ। ਇੰਦਰ ਦੇ ਦੇਵਤਾਪਣ ਅਤੇ ਉਸਦੇ ਵੇਦਾਂ ਵਿੱਚ ਦਿੱਤੇ ਅਹਾਰ (ਜਲ-ਪਾਨ) ’ਤੇ ਟਿੱਪਣੀ ਕਰਦੇ ਸਵਾਮੀ ਰਾਮ ਤੀਰਥ ਜੀ ਆਖਦੇ ਹਨ, ‘‘ਮਾਸ ਤੇ ਮਦਿਰਾ ਨੂੰ ਚੰਗਾ ਮੰਨਣਾ ਤਾਂ ਉਨ੍ਹਾਂ ਦੇ ਮਨ ਦੀ ਕ੍ਰਿਆ ਹੀ ਨਹੀਂ। ਅਜਿਹੀਆਂ ਸ਼ੈਆਂ ਦਾ ਸੇਵਨ ਕਰਨਾ ਤੇ ਦੇਵਤੇ ਹੋਣਾ ਸੰਭਵ ਨਹੀਂ।’’
ਰਿਗਵੇਦ ਦੇ ਮੰਡਲ 10, ਸੂਕਤ 86 ਦੇ ਮੰਤਰ 13, 14 ਵਿੱਚ ਕਪਾਈ, ਦੇਵਰਾਜ ਇੰਦਰ ਅਤੇ ਉਸਦੀ ਪਤਨੀ ਇੰਦਰਾਣ ਦੀ ਗੱਲਬਾਤ ਦਰਜ ਹੈ :
ਬਿਰਖਾ ਕਪਾਇ ਨੇ ਕਿਹਾ - ‘‘ਹੇ ਧਨਵਾਨ: ਸੁੰਦਰ ਪੁੱਤਾਂ ਅਤੇ ਨੂੰਹਾਂ ਵਾਲੀ ਇੰਦਰਾਣੀ, ਤੇਰਾ ਪਤੀ ਦੇਵ ਇੰਦਰ ਸਾਂਡਾਂ ਦਾ ਮਾਸ ਛੇਤੀ ਖਾਵੇ, ਜਿਹੜਾ ਸੁਖਦਾਇਕ ਹੈ ਅਤੇ ਉਸਨੂੰ ਬਹੁਤ ਪਸੰਦ ਹੈ ਤੇ ਤੁਸੀਂ ਉਸ ਮਾਸ ਨੂੰ ਰਿੰਨ੍ਹੋ।’’ ਇੰਦਰਾਣੀ ਨੇ ਉੱਤਰ ਦਿੱਤਾ, ‘‘ਇਸ ਕਰਕੇ ਹੀ ਮੇਰਾ ਪਤੀ ਦੇਵਰਾਜ ਇੰਦਰ ਸਾਰੇ ਪੁਰਸ਼ਾਂ ਤੋਂ ਬਲ, ਬੁੱਧ ਵਿੱਚ ਉੱਚਾ ਹੈ।’’ ਇੰਦਰ ਨੇ ਕਿਹਾ, ‘‘ਮੇਰੀ ਪਤਨੀ ਮੇਰੇ ਲਈ ਪੰਦਰਾਂ-ਵੀਹ ਸਾਂਡਾਂ ਦਾ ਮਾਸ ਰਿੰਨ੍ਹਦੀ ਹੈ। ਮੈਂ ਉਹ ਮਾਸ ਖਾਂਦਾ ਹਾਂ, ਤਾਹੀਓਂ ਮੈਂ ਸਾਂਡਾਂ ਜਿਹਾ ਨਿਗਰ, ਨਰੋਆ ਅਤੇ ਦਰਮਨੀ ਹੋ ਗਿਆ ਹਾਂ। ਮੇਰੀਆਂ ਦੋਵੇਂ ਕੁੱਖਾਂ ਮਾਸ ਤੇ ਸ਼ਰਾਬ ਨਾਲ ਡੱਕੀਆਂ ਰਹਿੰਦੀਆਂ ਹਨ।’’
ਹੁਣ ਇਨ੍ਹਾਂ ਨੇ ਗਊ-ਮਾਸ ਨੂੰ ਲੈ ਕੇ ਕਾਨੂੰਨ ਬਣਾਏ ਹਨ ਜਦਕਿ ਇਨ੍ਹਾਂ ਦੇ ਦੇਵਤੇ ਇਕ-ਇਕ ਵਕਤ ਪੰਦਰਾਂ-ਪੰਦਰਾਂ ਸਾਂਡਾਂ ਦਾ ਮਾਸ ਖਾਂਦੇ ਸਨ ਅਤੇ ਨਾਲ ਸ਼ਰਾਬ ਪੀਂਦੇ ਸਨ। ਨਾਲੇ ਅੱਯਾਸ਼ ਵੀ ਸਨ। ਇੰਦਰ ਦੇ ਅੱਯਾਸ਼ ਹੋਣ ਬਾਰੇ ਰਮਾਇਣ ਦੇ ਬਾਲ ਕਾਂਡ ਦੇ ਸਰਗ 48 ਵਿੱਚ ਇਸ ਤਰ੍ਹਾਂ ਦਰਜ ਹੈ :
‘‘ਸ਼ਚੀ (ਸ਼ਮੀ) ਦੇ ਪਤੀ ਦੇਵਰਾਜ ਇੰਦਰ ਨੇ ਗੌਤਮ ਰਿਸ਼ੀ ਦੇ ਆਸ਼ਰਮ ਜਾ ਕੇ ਮੁਨੀ ਦਾ ਵੇਸ਼ ਧਾਰਨ ਕੀਤਾ ਅਤੇ ਰਿਸ਼ੀ ਗੌਤਮ ਦੀ ਪਤਨੀ ਅਹਿੱਲਿਆ ਪਾਸ ਚਲਾ ਗਿਆ। ਅਹਿਲਿਾ ਨੂੰ ਜਦੋਂ ਇੰਦਰ ਨੇ ਕਾਮ-ਕ੍ਰੀੜਾ ਲਈ ਮਜਬੂਰ ਕੀਤਾ ਤਾਂ ਉਸਨੇ ਰਿਤੂਕਾਲ (ਮਾਸਕ ਧਰਮ) ਦੀ ਮਜਬੂਰੀ ਦੱਸੀ, ਜਿਸ ’ਤੇ ਦੇਵਾਰਜ ਇੰਦਰ ਨੇ ਕਿਹਾ ਕਿ ਹੇ ਸੁੰਦਰੀ : ਕਾਮ ਕ੍ਰੀੜਾਂ ਅਤੇ ਭੋਗ ਵਿਲਾਸ ਦੇ ਵਾਸਤੇ ਸਮਾਂ ਇੰਤਜਾਰ ਨਹੀਂ ਕਰਦਾ।’’
ਵਿਸ਼ਵਾਮਿੱਤਰ ਜੀ ਰਾਮ ਨੂੰ ਦੱਸਦੇ ਹਨ ਕਿ ਅਹਿੱਲਿਆ ਇੰਦਰ ਨੂੰ ਪਹਿਚਾਣ ਕੇ ਵੀ ਸੰਭੋਗ ਲਈ ਸਹਿਮਤ ਹੋ ਗਈ, ਸਿਰਫ ਇਸ ਕਰਕੇ ਕਿ ਵੇਖਾਂ ਤਾਂ ਸਹੀ ਦੇਵਰਾਜ ਇੰਦਰ ਨਾਲ ਸੰਬੰਧ ਬਨਾਉਣ ਵੇਲੇ ਕੀ ਮਹਿਸੂਸ ਹੁੰਦਾ ਹੈ।
ਕ੍ਰਿਸ਼ਨ ਦੀ ਭੂਆ ਕੁੰਤੀ, ਜੋਕਿ ਪਾਂਡੂ ਦੀ ਇਸਤਰੀ ਸੀ, ਦੇ ਪੰਜਾਂ ਬੇਟਿਆਂ ਦੇ ਬਾਪ ਅਲੱਗ-ਅਲੱਗ ਸਨ। ਅਰਜੁਨ ਦਾ ਬਾਪ ਇੰਦਰ, ਯੁਧਿਸ਼ਟਰ ਦਾ ਧਰਮ ਰਾਜ, ਭੀਮ ਦਾ ਪਵਨ ਅਤੇ ਨਕੁਲ ਤੇ ਸਹਿਦੇਵ ਦਾ ਅਸ਼ਵਨੀ ਕੁਮਾਰ। ਪਾਂਡੂ, ਜਿਸਦੀ ਕੁੰਤੀ ਪਤਨੀ ਸੀ, ਦਾ ਇਕ ਵੀ ਬੇਟਾ ਨਹੀਂ ਸੀ।
ਇੰਦਰ ਦੀਆਂ ਕਰਤੂਤਾਂ ਤਾਂ ਤੁਸੀਂ ਪੜ੍ਹ ਹੀ ਲਈਆਂ ਹਨ। ਕ੍ਰਿਸ਼ਨ ਗੋਪੀਆਂ ਨੂੰ ਛੇੜਦਾ ਸੀ। ਨਹਾਉਂਦੀਆਂ ਕੋਲ ਚਲਾ ਜਾਂਦਾ ਸੀ ਤੇ ਉਨ੍ਹਾਂ ਦੇ ਕਪੜੇ ਚੁਰਾ ਕੇ ਉਨ੍ਹਾਂ ਨੂੰ ਆਪਣਾ ਨੰਗੇਜ ਦਿਖਾਉਣ ਲਈ ਬਲੈਕ-ਮੇਲ ਕਰਦਾ ਸੀ। ਅਜਿਹਾ ਕੰਮ ਕੋਈ ਸਾਧਾਰਨ ਆਦਮੀ ਕਰੇ ਤਾਂ ਹੋਰ ਗੱਲ ਹੈ ਪਰ ਜਿਸ ਨੂੰ ਕੋਈ ਧਰਮ ਆਪਣਾ ਆਦਰਸ਼ ਮੰਨ ਬੈਠਾ ਹੋਵੇ, ਉਹ ਕਰੇ ਤਾਂ ਪ੍ਰਭਾਵ ਠੀਕ ਪੈ ਹੀ ਨਹੀਂ ਸਕਦਾ।
ਭਗਤ ਕਬੀਰ ਜੀ ਨੇ ਫੁਰਮਾਇਆ ਹੈ :
ਮੈਲਾ ਬ੍ਰਹਮਾ ਮੈਲਾ ਇੰਦੁ।।
ਰਵਿ ਮੈਲਾ ਮੈਲਾ ਹੈ ਚੰਦ।।
(ਰਾਗ ਭੈਰਉ)
ਭਗਤ ਰਵਿਦਾਸ ਜੀ ਨੇ ਇੰਦਰ ਨੂੰ ਮਹਾਂਕਾਮੀ ਕਿਹਾ ਹੈ :
ਗੌਤਮ ਨਾਰਿ ਉਮਾਪਤਿ ਸਾਮੀ।।
ਸ਼ੀਸ਼ ਧਰਨਿ ਸਹਸ ਭਰਾ ਗਾਮੀ।
(ਜੈਤਸਰੀ ਰਵਿਦਾਸ, 130)
ਫਿਰ ਵੀ ਜੇ ਧਾਗਾ ਬੰਨ੍ਹਣਾ ਹੈ ਤਾਂ ਪੁਲਿਸ ਵਾਲਿਆਂ, ਫੌਜੀਆਂ ਦੇ ਬੰਨ੍ਹੋ ਤਾਂ ਜੋ ਉਨ੍ਹਾਂ ਦਾ ਮਰਿਆ ਅਹਿਸਾਸ ਫੇਰ ਜਾਗ ਪਵੇ, ਗੁਜਰਾਤ ਵਿੱਚ ਔਰਤਾਂ ਨੂੰ ਇਨਸਾਫ ਮਿਲ ਸਕੇ। ਸਿਰਫ਼ ਕੁੜੀਆਂ ਹੀ ਕਿਉਂ, ਮੈਂ ਤਾਂ ਕਹਿੰਦਾ ਹਾਂ ਬੰਦੇ ਦੀ ਵੀ ਇਹ ਕਰਨ। ਸੁਰੱਖਿਆ ਦੀ ਲੋੜ ਤਾਂ ਉਨ੍ਹਾਂ ਨੂੰ ਵੀ ਹੈ।
ਦੁਸਹਿਰਾ : ਇਸ ਦਿਨ ਹਿੰਦੂ ਲੋਕ ਰਾਵਨ ਦਾ ਪੁਤਲਾ ਸਾੜਦੇ ਹਨ। ਪਰ ਰਾਵਨ ਦਾ ਕੀ ਕਸੂਰ ਸੀ? ਪਹਿਲ ਲਛਮਣ ਨੇ ਕੀਤੀ ਸੀ। ਉਸ ਨੇ ਹੰਕਾਰ ਵਿੱਚ ਆ ਕੇ ਰਾਵਣ ਦੀ ਭੈਣ ਦੀ ਇੱਜ਼ਤ ਲੁੱਟ ਲਈ ਸੀ (ਇਸ ਮੰਦ ਕਰਤੂਤ ਨੂੰ ਮੁਹਾਵਰਾ ਰੂਪ ਵਿੱਚ ‘ਨੱਕ ਕੱਟ ਲਿਆ’ ਪ੍ਰਚਾਰਿਆ ਜਾਂਦਾ ਹੈ)। ਜਿਸਦਾ ਬਦਲਾ ਲੈਣ ਲਈ ਰਾਵਣ ਨੇ ਸੀਤਾ ਨੂੰ ਅਗਵਾ ਕੀਤਾ ਸੀ। ਜਿਵੇਂ ਹੁਣ ਕਹਿੰਦੇ ਹਨ ਕਿ ਮੁੰਬਈ ਵਿੱਚ ਬੰਬ ਫਟੇ, ਇਹ ਅੱਤਵਾਦੀਆਂ ਨੇ ਕੀਤੇ ਹਨ। ਪਰ ਉਨ੍ਹਾਂ ਨੂੰ ਅੱਤਵਾਦੀ ਕਿਨ੍ਹਾਂ ਨੇ ਬਣਾਇਆ? ਸਿੱਖਾਂ ਤੇ ਕਸ਼ਮੀਰੀ ਮੁਸਲਮਾਨਾਂ ਨੂੰ ਅੱਤਵਾਦੀ ਕਹਿੰਦੇ ਹਨ। ਪਰ ਸਵਾਲ ਇਹ ਹੈ ਕਿ ਇਹ ਗੱਲ ਸ਼ੁਰੂ ਕਿਥੋਂ ਹੋਈ। ਪਹਿਲ ਕਿਸੇ ਨੇ ਕੀਤੀ? ਹਰ ਵਾਰ ਪਹਿਲ ਹਿੰਦੂਆਂ ਦੀ ਸੀ ਤੇ ਹੈ। ਚਾਹੇ ਪੰਜਾਬ, ਦਿੱਲੀ, ਗੁਜਰਾਤ, ਕਸ਼ਮੀਰ ਜਾਂ ਤਾਮਿਲਨਾਡੂ ਹੋਵੇ ਜਾਂ ਫਿਰ ਉੱਤਰ-ਪੱਛਮੀ ਭਾਰਤ ਹੋਵੇ। ਉਸੇ ਤਰ੍ਹਾਂ ਪਹਿਲਾਂ ਰਾਵਣ ਦੀ ਭੈਣ ਦਾ ਨੱਕ ਵੱਢਿਆ ਸੀ ਲਛਮਣ ਨੇ।
ਫਿਰ ਰਾਵਣ ਨੇ ਤਾਂ ਸੀਤਾ ਨਾਲ ਕੋਈ ਕੁਕਰਮ ਵੀ ਨਹੀਂ ਕੀਤਾ। ਇਸ ਗੱਲ ਤੋਂ ਰਾਵਣ ਦਾ ਚਰਿੱਤਰ ਇੰਦਰ ਨਾਲੋਂ ਚੰਗਾ ਸਾਬਤ ਹੋਇਆ ਜਦਕਿ ਅੱਜ ਹਿੰਦੂਆਂ ਨੇ ਤਾਂ ਕਿੰਨੇ ਬਲਾਤਕਾਰ ਕੀਤੇ ਹਨ। ਜੇ ਦੁਸਹਿਰੇ ਵਾਲੇ ਦਿਨ ਬੁੱਤ ਸਾੜਨਾ ਹੀ ਹੈ ਤਾਂ ਨਰਿੰਦਰ ਮੋਦੀ ਵਰਗਿਆਂ ਦਾ ਸਾੜੋ, ਜਿਸਨੇ ਸੀਤਾ ਵਰਗੀਆਂ ਕਈ ਔਰਤਾਂ ਦੀ ਇੱਜ਼ਤ ਮਿੱਟੀ ਵਿੱਚ ਰੁਲਵਾ ਦਿੱਤੀ।
ਰਾਮ ਨੂੰ ਹਿੰਦੂ ਵਿਸ਼ਨੂੰ ਦਾ ਅਵਤਾਰ ਕਹਿੰਦੇ ਹਨ। ਅਵਤਾਰ ਨੇ ਤਾਂ ਲੋਕਾਂ ਨੂੰ ਰਸਤਾ ਦਿਖਾਉਣਾ ਸੀ ਪਰ ਲੋਕ ਉਸਨੂੰ ਰਸਤਾ ਦਿਖਾਈ ਗਏ। ਕਿਸੇ ਨੇ ਕਹਿ ਦਿੱਤਾ ਕਿ ਸੀਤਾ ਅਪਵਿੱਤਰ ਹੋ ਗਈ ਹੈ, ਇਹ ਕਿੰਨੇ ਮਹੀਨੇ ਰਾਵਣ ਕੋਲ ਰਹਿ ਕੇ ਆਈ ਹੈ ਤਾਂ ਰਾਮ ਉਸ ਕਹਿਣ ਵਾਲੇ ਦੇ ਮਗਰ ਲੱਗ ਗਿਆ ਤੇ ਉਸ ਵਿਚਾਰੀ ਨੂੰ ਫੇਰ ਬਨਵਾਸ ’ਤੇ ਭੇਜ ਦਿੱਤਾ। ਫੇਰ ਸੀਤਾ ਨੂੰ ਵਾਲਮੀਕਿ ਨੇ ਸ਼ਰਨ ਦਿੱਤੀ। ਬਾਅਦ ਵਿੱਚ ਲਵ-ਕੁਸ਼ ਦੇ ਹੋ ਜਾਣ ਤੋਂ ਕਈ ਸਾਲ ਬਾਅਦ ਰਾਮ ਨੂੰ ਵਾਲਮੀਕਿ ਨੇ ਕਿਹਾ ਕਿ ਸੀਤਾ ਤਾਂ ਪਵਿੱਤਰ ਹੈ ਅਤੇ ਲਵ-ਕੁਸ਼ ਵੀ ਤੁਹਾਡੇ ਹੀ ਬੱਚੇ ਹਨ ਤਾਂ ਰਾਮ ਫਿਰ ਮਗਰ ਲੱਗ ਗਿਆ। ਜੇ ਰਾਮ ਦੇ ਖਾਲੀ ਨਾਮ ਲਿਖਣ ਨਾਲ ਪੱਥਰ ਤੈਰ ਸਕਦਾ ਸੀ, ਤਾਂ ਰਾਮ ਸੀਤਾ ਨੂੰ ਘਰੋਂ ਕਢਣ ਦੀ ਬਜਾਏ ਅੱਖਾਂ ਬੰਦ ਕਰਕੇ ਆਪਣੀ ਸ਼ਕਤੀ ਨਾਲ ਪਤਾ ਨਹੀਂ ਕਰ ਸਕਦਾ ਸੀ? ਜਦੋਂ ਰਾਮ ਨੂੰ ਬਨਵਾਸ ਮਿਲਿਆ ਤੇ ਸੀਤਾ ਪਤਨੀ ਦਾ ਫਰਜ਼ ਪੂਰਾ ਕਰਨ ਲਈ ਆਪਣੇ ਪਤੀ ਨਾਲ ਬਨਵਾਸ ’ਤੇ ਗਈ, ਜਦੋਂਕਿ ਬਨਵਾਸ ਸਿਰਫ਼ ਰਾਮ ਨੂੰ ਹੀ ਮਿਲਿਆ ਸੀ, ਨਾ ਕਿ ਸੀਤਾ ਨੂੰ। ਤਾਂ ਫਿਰ ਜੇ ਸੀਤਾ ਅਪਵਿੱਤਰ ਸੀ ਤੇ ਉਸਨੂੰ ਦੁਬਾਰਾ ਬਨਵਾਸ ਦਿੱਤਾ ਗਿਆ ਤਾਂ ਰਾਮ ਨੂੰ ਵੀ ਪਤੀ ਦਾ ਫਰਜ਼ ਨਿਭਾਉਂਦੇ ਹੋਏ ਸਭ ਕੁਝ ਤਿਆਗ ਕੇ ਸੀਤਾ ਨਾਲ ਜਾਣਾ ਚਾਹੀਦਾ ਸੀ ਕਿਉਂਕਿ ਸੀਤਾ ਨੇ ਉਸ ਲਈ ਸਭ ਕੁਝ ਤਿਆਗਿਆ ਸੀ।
ਹਰ ਰੋਜ਼ ਟੀ.ਵੀ. ਵਿੱਚ ਵੇਖਣ ਨੂੰ ਮਿਲਦਾ ਹੈ ਕਿ ਕਿਸੇ ਨਾਲ ਕਿਸੇ ਉੱਚ ਜਾਤੀ ਦੇ ਹਿੰਦੂ ਨੇ ਕਿਸੇ ਦਲਿਤ ਲੜਕੀ ਨਾਲ ਬਲਾਤਕਾਰ ਕੀਤਾ ਹੁੰਦਾ ਹੈ। ਉਨ੍ਹਾਂ ਲੋਕਾਂ ਦੇ ਬੁੱਤ ਸਾੜੋ, ਜੇ ਸਾੜਨੇ ਹਨ ਤਾਂ। ਨਹੀਂ ਤਾਂ ਦੁਸਹਿਰੇ ਦਾ ਮੌਜੂਦਾ ਰੂਪ ਨਫਰਤ ਹੀ ਫੈਲਾਉਂਦਾ ਹੈ। ਇਸ ਕਰਕੇ ਇਹ ਫਜ਼ੂਲ ਕਿਸਮ ਦੇ ਤਿਉਹਾਰ, ਜੋ ਹਵਾਈ ਤੇ ਮਾਨਸਿਕ ਪ੍ਰਦੂਸ਼ਣ ਫੈਲਾਉਂਦੇ ਹਨ, ਨਹੀਂ ਮਨਾਉਣੇ ਚਾਹੀਦੇ।
ਵੈਸੇ ਤਾਂ ਅਸਲੀਅਤ ਇਹ ਹੈ ਕਿ ਇੰਦਰ, ਬ੍ਰਹਮਾ, ਵਿਸ਼ਨੂੰ ਅਤੇ ਹੋਰ ਦੇਵੀ-ਦੇਵਤੇ ਕਦੇ ਹੋਏ ਹੀ ਨਹੀਂ। ਇਹ ਕਹਾਣੀਆਂ ਬਣਾਈਆਂ ਸਨ ਬ੍ਰਾਹਮਣਾਂ ਨੇ, ਭਾਰਤੀ ਸਮਾਜ ਦੀ ਫੱਟੀ ਪੋਚਣ ਲਈ। ਪਰ ਕਹਾਣੀਆਂ ਵੀ ਅਜਿਹੀਆਂ ਜੋ ਮਾੜੀ ਮੱਤ ਹੀ ਦਿੰਦੀਆਂ ਹਨ। ਉਚੇ ਆਰਦਸ਼ ਵਾਲੀਆਂ ਨਹੀਂ। ਮੈਨੂੰ ਇਨ੍ਹਾਂ ਕਹਾਣੀਆਂ ਬਾਰੇ ਵਿਆਖਿਆ ਕਰਨਾ ਕਿਸੇ ਫਿਲਮ ਦੀ ਰਿਪੋਰਟਿੰਗ ਕਰਨ ਵਾਂਗੂ ਲੱਗਦਾ ਹੈ। ਇਹ ਕਹਾਣੀਆਂ ਵੀ ਸਮਾਜ ’ਤੇ ਉਸੇ ਤਰ੍ਹਾਂ ਬੁਰਾ ਅਸਰ ਪਾਉਂਦੀਆਂ ਹਨ, ਜਿਵੇਂ ਫਿਲਮਾਂ ਜ਼ੁਰਮ ਨੂੰ ਜਨਮ ਦਿੰਦੀਆਂ ਹਨ। ਪਰ ਇਸ ਝੂਠ ਦੀ ਆਪਾਂ ਜੋ ਵਿਆਖਿਆ ਕੀਤੀ ਹੈ, ਉਹ ਮੌਤ ਵਾਂਗੂ ਸੱਚ ਹੈ। ਆਪਣੇ ਦਿਮਾਗ ਦੇ ਤੰਤਰ ’ਤੇ ਜੋਰ ਪਾ ਕੇ ਦੇਖਿਓ।
ਇੰਨੇ ਸਾਲ ਲੰਘ ਗਏ ਹਨ ਅੰਗਰੇਜ਼ਾਂ ਨੂੰ ਗਿਆਂ ਨੂੰ। ਬਲਕਿ ਹੁਣ ਤਾਂ ਦੁਬਾਰਾ ਫੇਰ ਆ ਗਏ ਨੇ ਵਪਾਰੀ ਬਣ ਕੇ। ਕਾਸ਼ ! ਅੰਗਰੇਜ਼ ਨਾ ਜਾਂਦੇ। ਘੱਟੋ-ਘੱਟ ਘੱਟ-ਗਿਣਤੀ ਵਾਲਿਆਂ ਨੂੰ ਇਹ ਦੁਖ ਨਾ ਸਹਿਣੇ ਪੈਂਦੇ, ਜੋ ਅੱਜ ਉਹ ਬਹੁਗਿਣਤੀ ਵਾਲਿਆਂ ਦੇ ਹੱਥੋਂ ਸਹਿ ਰਹੇ ਹਨ। ਅੰਗਰੇਜ਼ਾਂ ਦੇ ਜਾਣ ਨਾਲ ਇਸ ਦੇਸ਼ ਦੀ ਤਰੱਕੀ ਹੀ ਰੁਕ ਗਈ। ਬ੍ਰਾਹਮਣਾਂ ਤੇ ਬਾਨੀਆਂ ਨੇ ਰਲ ਕੇ ਦੇਸ਼ ਦਾ ਭੱਠਾ ਹੀ ਬਿਠਾ ਦਿੱਤਾ। ਇਹ ਕਹਿੰਦੇ ਹਨ ਕਿ ਅੰਗਰੇਜ਼ ਦੇਸ਼ ਨੂੰ ਖਾ ਗਏ। ਇਹ ਗੱਲ ਬਿਲਕੁਲ ਝੂਠ ਹੈ। ਜੇ ਉਨ੍ਹਾਂ ਕੁਝ ਖਾਧਾ ਹੈ ਤਾਂ ਦੇਸ਼ ਦੀ ਤਰੱਕੀ ਵੀ ਕੀਤੀ ਹੈ। ਜਦਕਿ ਇਥੋਂ ਦੇ ਲੀਡਰਾਂ ਨੇ ਸਿਰਫ ਖਾਧਾ ਹੀ ਹੈ। ਅਸਲੀਅਤ ਤਾਂ ਇਹ ਹੈ ਕਿ 1947 ਵਿੱਚ ਜਦ ਅੰਗਰੇਜ਼ ਭਾਰਤ ਛੱਡ ਕੇ ਗਏ ਸਨ ਤਾਂ ਉਸ ਸਮੇਂ ਭਾਰਤ ਦੇ ਰੁਪਏ ਦੀ ਕੀਮਤ ਡਾਲਰ ਨਾਲੋਂ ਜ਼ਿਆਦਾ ਸੀ। ਉਨ੍ਹਾਂ ਨੇ ਇਕ ਗੁਲਾਮ ਦੇਸ਼ ਦੀ ਵੀ ਤਰੱਕੀ ਕਰਵਾਈ, ਜਦਕਿ ਬ੍ਰਾਹਮਣਵਾਦੀਏ ਆਪਣੇ ਦੇਸ਼ ਦੀ ਹੀ ਨਹੀਂ ਕਰ ਸਕਦੇ।
1947 ਵਿੱਚ ਇਕ ਅਮਰੀਕੀ ਡਾਲਰ ਪਿੱਛੇ ਭਾਰਤੀ ਰੁਪਏ ਦੀ ਕੀਮਤ 1 ਰੁਪਏ 30 ਪੈਸੇ ਸੀ। ਮਤਲਬ ਭਾਰਤ ਦਾ ਰੁਪਿਆ ਅਮਰੀਕੀ ਡਾਲਰ ਨਾਲੋਂ ਤੀਹ ਪੈਸੇ ਮਹਿੰਗਾ ਸੀ। ਫਿਰ 1960 ਵਿੱਚ ਜਾ ਕੇ ਇਹ ਮੁਸ਼ਕਲ ਨਾਲ ਅਮਰੀਕੀ ਡਾਲਰ ਭਾਰਤੀ ਰੁਪਏ ਦੇ ਬਰਾਬਰ ਆਇਆ ਸੀ ਅਤੇ ਪਰ ਸਨ 2000 ਦੀ ਰਿਪੋਰਟ ਮੁਤਾਬਿਕ 1 ਅਮਰੀਕੀ ਡਾਲਰ ਪਿੱਛੇ ਰੁਪਏ ਦੀ ਕੀਮਤ 12 ਪੈਸੇ ਰਹਿ ਗਈ ਸੀ। ਮੌਜੂਦਾ ਸਮੇਂ ਵਿੱਚ ਰੁਪਏ ਦੀ ਕੀਮਤ ਅਮਰੀਕੀ ਡਾਲਰ ਮੁਕਾਬਲੇ 2 ਪੈਸੇ ਹੀ ਰਹਿ ਗਈ ਹੈ। ਹੈ ਨਾ ‘ਮੇਰਾ ਭਾਰਤ ਮਹਾਨ’ ਵਾਲੀ ਗੱਲ !! ਮਤਲਬ ਇਹ ਹੋਇਆ ਕਿ ਜਿਹੜੀ ਚੀਜ਼ ਅੰਗਰੇਜ਼ਾਂ ਦੇ ਰਾਜ ਵਿੱਚ 2 ਪੈਸੇ ਦੀ ਮਿਲਦੀ ਸੀ, ਹੁਣ ਉਹ ਇਕ ਰੁਪਏ ਦੀ ਹੈ ਤੇ ਉਹ ਵੀ ਮਿਲਾਵਟ ਵਾਲੀ !!
ਹੁਣ ਜੇ 2000 ਡਾਲਰ ਲੈਣੇ ਹੋਣ ਤਾਂ ਕਿੱਲਾ ਜ਼ਮੀਨ ਵੇਚਣੀ ਪਊ। ਪਰ ਖੇਤੀ ਵਾਲੀ ਜ਼ਮੀਨ ਖਰੀਦ ਕੇ ਕੋਈ ਕਰੇਗਾ ਕੀ? ਪੰਜਾਬ ਦੀਆਂ ਨਦੀਆਂ ਦਾ ਸਾਰਾ ਪਾਣੀ ਤਾਂ ਬ੍ਰਾਹਮਣ ਪੀ ਗਏ। 1947 ਵਿੱਚ ਇੰਗਲੈਂਡ ਦੇ ਪ੍ਰਧਾਨਮੰਤਰੀ ਨੇ ਕਿਹਾ ਸੀ ਕਿ ਭਾਰਤ ਦੀ ਲਗਾਮ ਭਿਖਾਰੀਆਂ ਦੇ ਹੱਥ ਵਿੱਚ ਆ ਗਈ ਹੈ। ਹੁਣ ਦੇਸ਼ ਦਾ ਕੀ ਬਣੂੰ। ਉਨ੍ਹਾਂ ਦੇ ਲਫ਼ਜ਼ ਸਨ :
“The country will be ruled by rogues corrupt politicians and criminals”. –Chugh Hill
“Country is not matured enough to get freedom.” –Chugh Hill
26 ਜਨਵਰੀ ਤੇ 15 ਅਗਸਤ ਜਿਹੇ ਤਿਉਹਾਰ ਭਾਰਤ ਦੇ ਰੁਪਏ ਦੀ ਕੀਮਤ 2 ਪੈਸੇ ਹੋਣ ਦੀ ਖੁਸ਼ੀ ਵਿੱਚ ਮਨਾਏ ਜਾਂਦੇ ਹਨ। ਮੈਨੂੰ ਇਹ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਇਹ 26 ਜਨਵਰੀ ਤੇ 15 ਅਗਸਤ ’ਤੇ ਹਰ ਸਾਲ ਕਰੋੜਾਂ ਰੁਪਏ ਕਿਉਂ ਬਰਬਾਦ ਕਰਦੇ ਹਨ, ਨਾਲੇ ਸਕੂਲਾਂ ਦੇ ਬੱਚਿਆਂ ਨੂੰ ਫਾਹੇ ਟੰਗਦੇ ਹਨ, ਨਾਲੇ ਪੁਲੀਸ ਵਾਲਿਆਂ ਨੂੰ, ਨਾਲੇ ਸੜਕਾਂ ’ਤੇ ਆਉਣ-ਜਾਣ ਵਾਲਿਆਂ ਨੂੰ। ਇਹ ਹੁਣ ਇਸ ਨੂੰ ਬੰਦ ਕਿਉਂ ਨਹੀਂ ਕਰਦੇ। ਭਾਰਤ ਆਪਣੀ ਫੋਕੀ ਤਾਕਤ ਦੀ 26 ਜਨਵਰੀ ਤੇ 15 ਅਗਸਤ ਨੂੰ ਫੜ੍ਹਾਂ ਮਾਰਨ ਦੀ ਬਜਾਏ ਪਹਿਲਾਂ ਇਸ ਦੇਸ਼ ਦੇ ਲੋਕਾਂ ਨੂੰ ਮੁਫਤ ਪੜ੍ਹਾਵੇ, ਮੁਫਤ ਸਿਹਤ ਸਹੂਲਤਾਂ ਦੇਵੇ, ਸਾਫ ਪਾਣੀ, ਸਿਰ ’ਤੇ ਛੱਤ, ਰੋਜ਼ਗਾਰ ਤਾ ਦੇ ਲਵੇ। ਇਹ ਕਰੋੜਾਂ ਰੁਪਏ ਜੋ ਹਰ ਸਾਲ ਬਰਬਾਦ ਕੀਤੇ ਜਾਂਦੇ ਹਨ, ਇਸ ਨੂੰ ਲੋਕਾਂ ਦੇ ਭਲੇ ਲਈ ਕਿਉਂ ਨਹੀਂ ਵਰਤਿਆ ਜਾਂਦਾ। ਜੇ ਇਹ ਤਿਉਹਾਰ ਨਾ ਮਨਾਉਣਗੇ ਤਾਂ ਕੀ ਆਫਤ ਆ ਜਾਊ।
ਵੈਸੇ ਵੀ ਫੜ੍ਹਾਂ ਮਾਰਨ ਤੋਂ ਇਲਾਵਾ ਇਨ੍ਹਾਂ ਦੇ ਪੱਲੇ ਹੈ ਕੀ? ਆਪਣੇ ਨੇਤਾ ਕਿਸ ਅਜ਼ਾਦੀ ਦੀ ਗੱਲ ਕਰਦੇ ਹਨ, ਕਿਸ ਤਰੱਕੀ ਦੀ ਤੇ ਕਿਹੜੀ ਫੌਜੀ ਤਾਕਤ ਦੀ। ਤਰੱਕੀ ਦਾ ਆਲਤ ਤਾਂ ਇਹ ਹੈ ਕਿ ਅੱਜ ਵੀ ਭੁੱਖਮਰੀ ਨਾਲ ਇਸ ਦੇਸ਼ ਵਿੱਚ ਮੌਤਾਂ ਹੁੰਦੀਆਂ ਹਨ। ਜੇ ਇਥੇ ਫੈਕਟਰੀਆਂ ਲਾਈਆਂ ਨੇ ਤਾਂ ਉਹ ਪੈਸਾ ਬਾਣੀਏ ਹੀ ਖਾਂਦੇ ਹਨ ਤੇ ਦਲਿਤ ਤਾਂ ਅੱਜ ਵੀ ਮਾਰਾ-ਮਾਰਾ ਫਿਰਦਾ ਹੈ। ਉਹ ਗੱਲ ਹੈ, ‘‘ਕੱਟੇ ਨੂੰ ਨੌ ਮਣ ਦੁੱਧ ਦਾ ਕੀ ਭਾਅ।’’ ਅਖੇ ਸਾਡੀ ਮੱਝ ਨੌ ਮਣ ਦੁੱਧ ਦਿੰਦੀ ਹੈ। ਉਹ ਤਾਂ ਮਾਲਕ ਨੇ ਹੀ ਚੋਅ ਲੈਣੀ ਹੈ। ਕੱਟੇ ਨੂੰ ਵਿੱਚੋਂ ਕਿੰਨਾ ਕੁ ਮਿਲਣਾ ਹੈ? ਦਲਿਤਾਂ ਨੂੰ ਫੈਕਟਰੀਆਂ ਦਾ ਕੀ ਭਾਅ। ਉਨ੍ਹਾਂ ਨੂੰ ਤਾਂ ਮੇਰਾ ਭਾਰਤ ਮਹਾਨ ਦੇ ਕਈ ਹਿੱਸਿਆਂ ਵਿੱਚ ਖੂਹ ਤੋਂ ਪਾਦੀ ਨਹੀਂ ਭਰਨ ਦਿੰਦੇ। ਖ਼ੁਦ ਘਰ ਵਿੱਚ ਪਾਣੀ ਸਾਫ ਕਰਨ ਵਾਲੀਆਂ ਮਸ਼ੀਨਾਂ ਲਾਈ ਬੈਠੇ ਹਨ।
ਫੌਜੀ ਟੈਂਕ ਤੇ ਤੋਪਾਂ 26 ਜਨਵਰੀ ਤੇ 15 ਅਗਸਤ ਨੂੰ ਕਿਸ ਨੂੰ ਦਿਖਾਉਂਦੇ ਹਨ? ਦਲਿਤਾਂ, ਸਿੱਖਾਂ ਤੇ ਮੁਸਲਮਾਨਾਂ ਨੂੰ? ‘‘ਵੇਖ ਲਵੋ ਸਿੱਖੋ ਤੇ ਮੁਸਲਮਾਨੋ, ਜੇ ਆਪਣੇ ਹੱਕ ਮੰਗੇ ਤਾਂ ਇਨ੍ਹਾਂ ਨਾਲ ਇਕ ਵਾਰ ਫਿਰ ਤੁਹਾਡੇ ਗੁਰਦੁਆਰੇ ਤੇ ਮਸਜਿਦਾਂ ਨੂੰ ਢਹਿ-ਢੇਰੀ ਕਰ ਦਿੱਤਾ ਜਾਵੇਗਾ।’’
ਅਸਲੀਅਤ ਤਾਂ ਇਹ ਹੈ ਕਿ ਸੰਸਦ ’ਤੇ ਹੋਏ ਹਮਲੇ ਉਪਰੰਤ ਪਾਕਿਸਤਾਨ ਨਾਲ ਤਕਰਾਰ ਸਮੇਂ ਭਾਰਤ ਦੀ ਫੌਜ ਸਰਹੱਦ ਤੋਂ ਵਾਪਸ ਮੁੜ ਆਈ ਕਿਉਂਕਿ ਉਸ ਸਮੇਂ ਦੇਸ਼ ਦਾ ਰੱਖਿਆ ਮੰਤਰੀ ਜਾਰਜ ਫਰਨਾਂਡਿਜ਼ ਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸੀ। ਪਾਕਿਸਤਾਨ ਦੀ ਤਾਂ ਗੱਲ ਹੀ ਛੱਡੋ, ਇਨ੍ਹਾਂ ਦੀਆਂ ਤਾਂ ਬੰਗਲਾਦੇਸ਼ ਹੀ ਭਾਜੜਾਂ ਪਾਈ ਫਿਰਦਾ ਹੈ। ਉਹ ਭਾਰਤ ਦੇ ਫੌਜੀ ਵੱਢ ਕੇ ਸੁੱਟ ਗਿਆ, ਇ੍ਹਨਾਂ ਤੋਂ ਕੁਝ ਵੀ ਨਹੀਂ ਹੋਇਆ। ਸਿੱਖਾਂ ਨੂੰ ਤਾਂ ਫੌਜ ਵਿੱਚੋਂ ਕੱਢ ਦਿੱਤਾ ਹੈ। ਕਸ਼ਮੀਰ ਤੇ ਬੰਗਲਾਦੇਸ਼ ਸਿੱਖਾਂ ਨੇ ਹੀ ਜਿੱਤ ਕੇ ਦਿੱਤੇ ਸਨ। ਪਰ ਇਨ੍ਹਾਂ ਨੇ ਸਿੱਖਾਂ ਦੀ ਕਦਰ ਕਰਨ ਦੀ ਬਜਾਏ ਉਲਟਾਂ ਉਨ੍ਹਾਂ ਨੂੰ ਫੌਜਾਂ ਵਿੱਚੋਂ ਹੀ ਕਢ ਦਿੱਤਾ। ਹੁਣ ਦਿਖਾਉਣ ਇਹ ਪਾਕਿਸਤਾਨ ਜਿੱਤ ਕੇ, ਤਾਂ ਮੰਨੀਏ। ਅਖੇ ਚੂਹਾ ਸ਼ਰਾਬ ਵਾਲੇ ਗਿਲਾਸ ਵਿੱਚ ਡਿੱਗ ਕੇ ਬਿੱਲੀ ਨੂੰ ਲਲਕਾਰੇ ਮਾਰਦਾ ਏ, ਅਟਲ ਬਿਹਾਰੀ ਵਾਜਪਾਈ ਦਾ ਆਰ-ਪਾਰ ਦੀ ਲੜਾਈ ਵਾਲਾ ਬਿਆਨ ਕਹਿ ਸਕਦੇ ਹਾਂ। ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਦਿਖਾਵਾ ਕਰਕੇ ਕੀ ਫਾਇਦਾ? ਇਹ 26 ਜਨਵਰੀ 15 ਅਗਸਤ ਵਾਲੇ ਪੈਸੇ ਕਿਸੇ ਚੰਗੇ ਕੰਮ ਲਾਉ। ਦੇਸ਼ ਦੇ ਕਰਜਾਈ ਹੁੰਦੇ ਹੋਏ ਵੀ ਅਜਿਹੇ ਤਿਉਹਾਰ ਮਨਾਉਣੇ ਤਾਂ ਜੱਟ ਦੇ ਕਿੱਲਾ ਵੇਚ ਕੇ ਮੁੰਡੇ ਦੇ ਵਿਆਹ ਵਿੱਚ ਅਖਾੜਾਂ ਲਾਉਣ ਵਾਲੀ ਗੱਲ ਹੈ।
ਕਰਵਾ ਚੌਥ : ਇਹ ਤਾਂ ਸਿਰਫ਼ ਬ੍ਰਾਹਮਣਾਂ ਵੱਲੋਂ ਗੁਲਾਮ ਮਾਨਸਿਕਤਾ ਵਾਲੀਆਂ ਔਰਤਾਂ ਦੇ ਸ਼ੋਸ਼ਣ ਦਾ ਜ਼ਰੀਆ ਹੈ, ਹੋਰ ਕੁਝ ਨਹੀਂ। ਇਸ ਤਿਉਹਾਰ ਵਾਲੇ ਦਿਲ ਮੈਂ ਕਿਸੇ ਦੋਸਤ ਦੇ ਘਰ ਗਿਆ। ਉਥੇ ਕੁਝ 2-4 ਔਰਤਾਂ ਬੈਠੀਆਂ ਸਨ, ਜਿਨ੍ਹਾਂ ਨੇ ਵਰਤ ਰੱਖਿਆ ਸੀ। ਮੈਨੂੰ ਉਨ੍ਹਾਂ ਕਿਹਾ ਕਿ ਤੁਹਾਡੀ ਪਤਨੀ ਨੇ ਵੀ ਅੱਜ ਵਰਤ ਰੱਖਿਆ ਹੋਣਾ ਹੈ ਤਾਂ ਮੈਂ ਕਿਹਾ ‘‘ਨਹੀਂ, ਅਸੀਂ ਸਿੱਖਾਂ ਹਾਂ ਤੇ ਸਿੱਖ ਅਜਿਹੀਆਂ ਫਾਲਤੂ ਚੀਜ਼ਾਂ ਦੇ ਝਮੇਲੇ ਵਿੱਚ ਨਹੀਂ ਪੈਂਦੇ।’’ ਉਨ੍ਹਾਂ ਨੇ ਕਿਹਾ ‘‘ਅਸੀਂ ਵੀ ਸਿੱਖਾਂ ਹਾਂ ਪਰ ਅਸੀਂ ਤਾਂ ਮੰਨਦੇ ਹਾਂ।’’ ਮੈਂ ਕਿਹਾ ‘‘ਤੁਸੀਂ ਸਿੱਖ ਨਹੀਂ, ਬਿਆਸੀਏ ਹੋ। ਤੁਸੀਂ ਇਹ ਦੇਹਧਾਰੀ ਗੁਰੂ ਮੰਨਿਆ ਹੈ ਅਤੇ ਦੇਹਧਾਰੀ ਨੂੰ ਗੁਰੂ ਮੰਨਣ ਵਾਲਾ ਸਿੱਖ ਕਦੇ ਨਹੀਂ ਹੋ ਸਕਦਾ। ਔਰਤ ਦੇ ਭੁੱਖੇ ਰਹਿਣ ਨਾਲ ਆਦਮੀ ਦੀ ਉਮਰ ਨਹੀਂ ਵਧ ਸਕਦੀ। ਉਸ ਭੁੱਖ ਵਿੱਚ ਕੀ ਰਿਮੋਟ ਕੰਟਰੋਲ ਲੱਗਿਆ ਹੈ, ਜੋ ਹਰ ਸਾਲ ਦੇ ਕਰਵਾ ਚੌਥ ਦੇ ਵਰਤ ਨਾਲ ਮੌਤ ਜਿਹੜੇ ਸਾਲ ਆਉਣੀ ਹੈ, ਉਸ ਤੋਂ ਇਕ ਸਾਲ ਅੱਗੇ ਚਲੀ ਜਾਂਦੀ ਹੈ?’’
ਉਹ ਕਹਿਣ ਲੱਗੀਆਂ, ‘‘ਜੀ ਇਸ ਤਰ੍ਹਾਂ ਹੁੰਦਾ ਹੈ, ਵਰਤ ਵਿੱਚ ਬੜੀ ਸ਼ਕਤੀ ਹੁੰਦੀ ਹੈ।’’ ਮੈਂ ਕਿਹਾ ਕਿ, ‘‘ਜੇ ਭੁੱਖੇ ਰਹਿਣ ਨਾਲ ਪਤਨੀ ਆਪਣੇ ਪਤੀ ਦੀ ਉਮਰ ਲੰਬੀ ਕਰ ਸਕਦੀ ਹੈ ਤਾਂ ਉਹ ਜਿਹੜੀਆਂ ਜਨਾਨੀਆਂ ਦੀ ਆਪਣੇ ਪਤੀ ਨਾਲ ਨਹੀਂ ਬਣਦੀ, ਇਸ ਦਿਨ ਸਗੋਂ ਦੋ ਰੋਟੀਆਂ ਵੱਧ ਖਾਣ, ਤਾਂਕਿ ਉਨ੍ਹਾਂ ਦਾ ਪਤੀ ਮਰ ਜਾਵੇ ਤੇ ਉਨ੍ਹਾਂ ਦਾ ਖਹਿੜਾ ਛੁਟੇ।’’